ਨਖਰੇ ਤਾਂ ਮੈ kiSmaT ਨੂੰ ਨੀ ਕਰਨ ਦਿੱਤੇ kaMLiye ਤੂੰ ਕਿੱਦਾ kR ਜਾਏਗੀ :
ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।
ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ… ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.
ਥੋੜਾ ਸਬਰ ਰੱਖ ਮਿੱਤਰਾ ਮੇਰੀ ਟਾਈਮ ਤੇ ਨਹੀਂ ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
ਰੰਗ ਦਾ Brown ਮੁੰਡਾ Nature ਦਾ Cool ਅਾ …. ਤੱਕਦਾ ਨੀ ਮੁੜਕੇ ੲਿਹ ਪਹਿਲਾਂ ਤੋਂ ਅਸੂਲ ਅਾ
ਜਦ ਪੈਰ ਥੱਲੇ ਪੂੰਛ ਆ ਜੇ ਸੱਪ ਵੀ ਫਨ ਚੁੱਕ ਲੈਂਦੇ ਨੇ ਸਾਡੀ ਸ਼ਰੀਫਾ ਦੀ ਸ਼ਰਾਫਤ ਨੂੰ ਐਵੇਂ ਨਾ ਸਮਝੀ Continue Reading..
ਸ਼ੁਕਰ ਆ ਰੱਬ ਨੇ ਸਾਨੂੰ ਜਿਆਦਾ ਸੋਹਣੇ ਨਹੀ ਬਣਾਇਆ.. . ਨਹੀ ਤਾ ਲੱਖ ਕੁੜੀਆ ਦੀਆ ਬਦਦੁਆਵਾ ਲੱਗਣੀਆ ਸੀ
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ… ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ… ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ… Continue Reading..
ਗੁੱਸੇ ਵਾਲੇ ਹੱਸਣ ਵਾਲੇ ਦੋਵੇਂ Expression ਕੈਮ ਨੇ ਹੁਣ ਕੱਢਣੇ ਅਾ ਬੀਬਾ ਜਿਹਨਾਂ ਦੇ ਦਿਲਾਂ ਵਿੱਚ ਵਹਿਮ ਨੇ..
Your email address will not be published. Required fields are marked *
Comment *
Name *
Email *