ਉਸਤਾਦ ਅਸੀਂ ਵੀ ਮੋਹ ਘਟਾ ਲੈਂਦੇ ਆ… ਜਿੱਥੇ ਇੱਕ ਵਾਰੀ ਫਰਕ ਪੈਜੇ।।
ਡਰੇ ਤਾਂ ਤਦ ਨੀ ਜਦ ਇਕੱਲੇ ਖੜਦੇ ਸੀ… ਹੁਣ ਤਾ ਸੁਖ ਨਾਲ਼ ਪਿੱਛੇ ਫੌਜ ਹੀ ਬੜੀ ਆ..
ਰੁਤਬਾ ਤੇ ਸਾਡਾ ਬਹੁਤ ਉਚਾ ਏ, ਕਿਉਂਕਿ ਅਸੀ ਮੂੰਹ ਚ੍ ਪੱਗ ਦਾ ਲੜ ਪਾਉਂਦੇ ਆ ਬੀੜੀਆਂ ਨਹੀਂ…
ਮੰਨਿਆ ਕੁੱਝ ਲੋਕ ਸੋਹਣੇ ਹੁੰਦੇ ਨੇ ਹਰ ਇੱਕ ਹੁਸਣ ਕੁਦਰਤੀ ਖੁਬਸੁਰਤ ਨਹੀ ਹੁੰਦਾ ਕੁੱਝ ਚਿਹਰੇ ਚੁੰਨੀਆਂ ਨਾਲ ਵੀ ਸੱਜਦੇ ਨੇ❤🌝
ਕਰੋੜਾਂ ਊਲੂਆਂ ਦਾ ਏਕਾ ਵੀ ਸੂਰਜ਼ ਨੂੰ ਚੜਨੋ ਨਹੀਂ ਰੋਕ ਸਕਦਾ !!
ਪਿਅਾਰ ਨਾਲ ਰਹੀਦਾ ਪਿਅਾਰ ਨਾਲ ਬੁਲਾੲੀਦਾ ਜੇ ਕੋੲੀ ਜ਼ਿਅਾਦਾ ਅਾਕੜ ਕਰੇ ਫਿਰ ਅਸੀ ਚੁੱਪ ਕਰਕੇ ਕੋਲ ਦੀ ਲੰਘ ਜਾੲੀ ਦਾ
ਰੰਗ ਦਾ Brown ਮੁੰਡਾ Nature ਦਾ Cool ਅਾ …. ਤੱਕਦਾ ਨੀ ਮੁੜਕੇ ੲਿਹ ਪਹਿਲਾਂ ਤੋਂ ਅਸੂਲ ਅਾ
ਜਿਹੜਾ ਮਰਜ਼ੀ MakeUp ਕਰਲਾ . . . . . . . . . ਮੈਂ ਨੀ ਫਸਣਾ
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ ਰਾਤਾ ਥਾਣੇਆ ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ
Your email address will not be published. Required fields are marked *
Comment *
Name *
Email *