Miyana ਸਾਬ Miss ਯੂ
ਲਿੱਖੇਗੀ ਤੂੰ ਵੀ Chat-An ਤੇ
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ…
mooh de mithe ton rng de chite to asi door hi rehnde aw
ਜਦੋਂ ਕੁੰਢੀਆਂ ਮੁੱਛਾਂ ਨੂੰ ਵੱਟ ਦੇਈਏ ਟੇਢੀ ਪੱਗ ਰੂਪ ਸਵਾਰ ਦੀ ਏ ਫੇਰ ਲੋਕਾਂ ਦੇ ਵਿਚ ਗਲ ਚੱਲਦੀ ਟੌਹਰ ਵੱਖਰੀ Continue Reading..
ਇਸ ਦਿਲ ਦੀਆ ਸਾਰੀਆ ਲਾਈਨਾ ਇਕ ਕਮਲੀ ਦੇ ਲਈ ਵਿਅਸਤ ਨੇ . ਕਿਰਪਾ ਕਰਕੇ ਅਗਲੇ ਜਨਮ ਵਿਚ ਟ੍ਰਾਈ ਕਰਨਾ
ਮੰਨਿਆ ਕੇ ਖੁਸ਼ ਨਹੀਂ ਇਹ ਵੀ ਨਹੀਂ ਕੇ ਉਦਾਸ ਹਾਂ ਘੱਟ ਬੋਲਣ ਦੀ ਆਦਤ ਹੈ ਇਹ ਵੀ ਨਹੀਂ ਕੇ ਲਾਸ਼ Continue Reading..
ਸੋਹਣੇ ਭਾਵੇ ਤੇਥੋਂ ਮਾਸਾ ਘੱਟ ਬੱਲੀਏ ਪਰ ਓਸ ਦਾਤੇ ਦੇਆਂ ਰੰਗਾਂ ਵਿੱਚ ਰੰਗੇ ਹੋਏ ਆਂ !!
ਆਦਤਾਂ ਖਰਾਬ ਨਹੀਂ, ਬੱਸ ਸ਼ੌਕ ਹੀ ਉੱਚੇ ਨੇ..!! ਨਹੀਂ ਤਾਂ’ ਖੁਆਬਾ ਦੀ ਇਨ੍ਹੀ ਹਿੰਮਤ ਕਿੱਥੇ, ਅਸੀਂ ਵੇਖੀਏ ਤੇ ਪੂਰੇ ਨਾ Continue Reading..
ਜਿਹਨਾ ਦੀਆਂ ਨਜ਼ਰਾ ‘ਚ ਅਸੀ ਚੰਗੇ ਨਹੀਂ ਹਾਂ ਉਹ ਆਪਣੇ ਨੇਤਰ ਦਾਨ ਕਰ ਸਕਦੇ ਹਨ..
Your email address will not be published. Required fields are marked *
Comment *
Name *
Email *