ਕੰਮ ਭਲਾਈ ਵਾਲੇ ਨੇ ਮਿਸਾਲ ਜੱਗ ਤੇ ਐਂਵੇ ਤਾ ਨੀ ਚੰਗੇ ਬੰਦਿਆ ਨੂੰ ਸਲੂਟ ਵੱਜਦੇ..
ਜਿਵੇ ਦਾ ਸੁਭਾਅ , ੳੁਂਵੇ ਦੇ ਹੀ ਕੰਮ ਨੇ ਨਾ ਹੀ ਜਿਗਰੇ ਨੇ ਮਾੜੇ , ਨਾ ਹੀ ਰੇਸ਼ਮ ਦੇ ਚੰਮ Continue Reading..
ਯਾਰਾਂ ਦੀਆਂ ਯਾਰੀਆਂ ਤੇ ਮਾਣ ਕਰੀ ਦਾ , ਧਰਤੀ ਤੇ ਪੈਰ ਹਿੱਕ ਤਾਣ ਧਰੀਦਾ । ਰੱਬਾ ਰੱਖੀ ਮੇਹਰ ਇਹਨਾਂ ਯਾਰਾਂ Continue Reading..
7 PuRPoSe ਜਿਂਨੇ ਕਿਂਤੇ IGnore ਹੁਣ KuNdhia ਮੁੱਛਾ ਦੀ ਫੈਨ ਹੋਈ ਫਿਰਦੀ
ਰੁਤਬਾ ਤੇ ਸਾਡਾ ਬਹੁਤ ਉਚਾ ਏ, ਕਿਉਂਕਿ ਅਸੀ ਮੂੰਹ ਚ੍ ਪੱਗ ਦਾ ਲੜ ਪਾਉਂਦੇ ਆ ਬੀੜੀਆਂ ਨਹੀਂ…
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰਅੰਦਾਜ ਰੱਖੋ।😏
ਆ ਗਿਆ ਏ Time ਥੋੜੇ ਦਿਨ ਰਹਿਦੇ ਨੇ ।। ਉਹ ਹੀ ਦੇਣਾ ਏ ਕਰਾ ਜਿਹਨੂੰ SiRaaa ਕਹਿੰਦੇ ਨੇ
ਥੋੜਾ ਜਿਹਾ ਹੋਰ ਬਿਖਰ ਜਾਣਦੇ ਜ਼ਿੰਦਗੀਏ… ਥੋੜ੍ਹਾ ਜਿਹਾ ਹੋਰ ਰੁੱਕ ਜਾ ਮੈ ਹਲੇ ਹਾਰ ਨਹੀ ਮੰਨੀ..
ਖੋਟੇ ਸਿੱਕੇ ਚਲੂਗੇ ਮਾੜਾ time ਲੰਗ ਲੈਣ ਦੇ ਦੂਰੋਂ ਸਲਾਮਾਂ ਕਰਣਗੇ ਜਿਹੜੇ ਖੰਗਦੇ ਆ ਹਾਲੇ ਖੰਗ ਲੈਣ ਦੇ
Your email address will not be published. Required fields are marked *
Comment *
Name *
Email *