ਕਰਦੀ ਪਸੰਦ ਜੇ ਤੂੰ ਹੋਰ ਕਿਸੇ ਨੂੰ ਫੇਰ ਕਿਹੜਾ Mainu ਚਾਹੁੰਣ ਵਾਲੀਅਾਂ ਮੁੱਕ ਗੲੀਅਾਂ
ਕੋਈ ਵਿਰਲਾ ਹੀ ਦਿਲਾ ਦੀਆ ਜਾਣਦਾ, ਚੁਣਵੇ ਹੀ ਯਾਰ ਮੇਰੇ ਨਾਲ ਰਹਿੰਦੇ ਅਾ.
Facebook ਤੇ Like ਤਾ ਹਜਾਰਾਂ ਕਰਦੇ ਨੇ। । । ਕੋਈ ਦਿਲ ਤੋ ਕਰੇ ਤਾ ਚਾਰ ਪੰਜ ਹੀ ਬੁਹਤ ਹੈ।
simple ਰਹੀਦਾ , ਅੱਤ ਕਰਦੇ ਨਹੀ, ਜੇ ਬਣ ਜਾਈਏ ਕਾਈਮ , ਲੋਕੀ ਜ਼ਰਦੇ ਨਹੀ,
ਕੁੜੀ ਮੰਗਦੀ ਕਲੀਨ ਸ਼ੇਵ ਵਰ ਅੱਜ ਦੀ* *ਸਰਦਾਰਨੀ ਕਹਾਉਣ ਦਾ ਨਾ ਮੁੱਲ ਜਾਣਦੀ।*
ਦਿਲ ਸਾਫ ਤੇ ਨੀਤ ਸੁੱਚੀ ਰੱਖੀੲੇ ਨਜ਼ਰਾ ਬੇਸੱਕ ਝੁਕੀਅਾ ਹੌਣ ਪਰ ਸੋਚ ਅਸਮਾਨ ਤੋਂ ੳੁੱਚੀ ਰੱਖੀੲੇ……..
ਆ ਗਿਆ ਏ Time ਥੋੜੇ ਦਿਨ ਰਹਿਦੇ ਨੇ ।। ਉਹ ਹੀ ਦੇਣਾ ਏ ਕਰਾ ਜਿਹਨੂੰ SiRaaa ਕਹਿੰਦੇ ਨੇ
ਕਲੋਲਾਂ ਕਰਨ ਦਾ ਟਾਇਮ ਨਹੀ ਸਾਡੇ ਕੋਲ .. ਗੱਲ ਜੋ ਵੀ ਕਰਾਂਗੇ ਸਿੱਧੀ ਤੇ ਸਾਫ ਕਰਾਂਗੇ..
ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਸੋਹਣਿਆ ਪੈਂਦਾ ਹੱਡ ਭੰਨਵੀਆਂ ਮਿਹਨਤਾ ਦਾ ਜਨੂਨ ਰੱਖਣਾ
Your email address will not be published. Required fields are marked *
Comment *
Name *
Email *