pata ta vihar to lagna gallan ta sare he changia kr laide aa
ਖਾਮੋਸ਼ੀ ਕਦੇ ਸਿੱਖੀ ਨਹੀ ਦਲੇਰੀ ਚ ਜਿਉਨੇ ਆ… ਚੜਦੀਕਲ੍ਹਾ ਦੇ ਹੀ ਨਾਰ੍ਹੇ ਸਦਾ ਲਾਉਨੇ ਆ…
ਮਿੱਤਰਾਂ ਦੀ Birth Place ਦੱਸਦੀ, ਗੱਡੀ ਤੇ ਜੋ ਨੰਬਰ ਪਲੇਟ ਕੱਚ ਦੀ, ਮਾਂਝੇਂ ਆਲੇ
ਕੋਈ ਕਹੇ ਮੇਨੂੰ Dunaali ਤੇ ਕੋਈ ਕਹੇ Talwar, ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ ਸਰਕਾਰ!!
Jihnu Sadi Ne Parwah Ohnu Iko Ae Salah, Asi Marde Ne Tere Bin Tu Jithe Jana Jah…
ਬੰਦਾ ਆਪਣੀ ਜੁਬਾਨ ਦਾ ਪੱਕਾ ਹੋਣਾ ਚਾਹੀਦਾ ਛਾਤੀ ਤਾਂ ਹਿਜੜੇ ਦੀ ਵੀ ਚੋੜੀ ਹੁੰਦੀ ਆਂ ਪੁੱਤ
Facebook ਤੇ Like ਤਾ ਹਜਾਰਾਂ ਕਰਦੇ ਨੇ। । । ਕੋਈ ਦਿਲ ਤੋ ਕਰੇ ਤਾ ਚਾਰ ਪੰਜ ਹੀ ਬੁਹਤ ਹੈ।
ਦੁਨੀਆ ਲੱਖ ਵਸਦੀ ਦੱਸ ਕਿਸੇ ਦਾ ਸਾਨੂੰ ਕੀ ਭਾਅ ਜਾਨ ਤੋਂ ਪਿਆਰੇ ਮੈਨੂੰ ਮੇਰੇ ਮਾਪੇ ਜਿਹਨਾਂ ਕਰਕੇ ਚੱਲਣ ਮੇਰੇ ਸਾਹ..!!
ਰੱਬ ਨੂੰ ਲੇਖਾ ਦੇਣਾ ਰੋਅਬ ਕਿਉ ਝੱਲੀਏ ਦੁਨੀਆਂ ਦਾ
Your email address will not be published. Required fields are marked *
Comment *
Name *
Email *