ਪੱਕੇ ਦੰਮ ਵਾਲੇ ਕਿਥੌ ਹੌਂਕਦੇ ਹੁੰਦੇ ਜਦੋ ਲੰਘਦੇ ਹਾਥੀ ਕੁੱਤੇ ਭੌਂਕਦੇ ਹੁੰਦੇ
ਇਰਾਦਿਆਂ ਨੂੰ ਪਕਾ ਲਵੀਂ ਤੂੰ, ਥਕਾਵਟਾਂ ਤੋਂ ਤੂੰ ਗੁਰੇਜ਼ ਰੱਖੀ,, ਹਵਾ ਦਾ ਸੁਭਾਅ ਬਦਲਿਆ ਹੈ,, ਪਾਣੀਆਂ ਵੇ ਵਹਾਅ ਤੇਜ਼ ਰੱਖੀ Continue Reading..
ਘਰੋ ਵੀ ਨੀ ਮਾੜੇ ਓਦਾ ਵੀ ਨਹੀ ਦੱਬਦੇ ਖੋਏ ਦੇ ਸ਼ੋਕੀਨ ਚਿੰਗਮਾ ਨਹੀ ਚਬਦੇ ਅਸਲੇ ਕਦੇ ਵੀ ਸੇਲਾ ਚੋ ਨਹੀ Continue Reading..
ਯਾਰ ਪਹੁੰਚਦੇ ਨੇ ਅੱਧੀ Bell ਸੁਣਕੇ.. ਤਾਹਿਓ ਥਾਪੀਆਂ ਜੱਟਾਂ Da ਪੁੱਤ ਫਿਰੇ ਮਾਰਦਾ.
ਖੇਡਣ ਦਾ ਸੌਂਕ ਅਸੀਂ ਵੀ ਰੱਖਦੇ ਆਂ ਹਾਲੇ ਤੂੰ ਖੇਡ! ਜਦੋਂ ਅਸੀਂ ਖੇਡਣ ਲੱਗੇ ਤੇਰੀ ਵਾਰੀ ਨੀ ਆਉਣੀ 😍
Waqt ਖਰਾਬ ਆ ਇਸੇ ਲਈ ਚੁੱਪ ਬੈਠੇ ਹਾ . . . . ਜਦੋਂ Dimaag ਖਰਾਬ ਹੋ ਗਿਆ ਫੇਰ ਕੱਲੇ-ਕੱਲੇ ਦਾ Continue Reading..
ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ, ਪਿੱਛੋਂ ਲੱਤਾਂ ਤਾਂ ਕੁੱਤੇ ਫੜਦੇ ਆ ..
ਦਿਲ ਵਿਚੋਂ ਕੱਢੇ ਤਾਂ ਮੰਨ ਜਾਵਾ ਤੈਨੂੰ…… ਨਜ਼ਰ-ਅੰਦਾਜ਼ ਕਰਨਾ ਕੋਈ ਵੱਡੀ ਗੱਲ ਨਹੀਂ…..!!!!
ਉੱਡੇ ਜਾਂਦੇ ਤੀਰ ਵਰਗੇ ਆਂ ਸੱਜਣਾਂ ਦੇਖੀਂ ਚੌੜ ਚੌੜ ਚ ਵੱਖੀ ਚ ਨਾ ਲੈਜ਼ੀ
Your email address will not be published. Required fields are marked *
Comment *
Name *
Email *