Kaur Preet Leave a comment ਇਕ ਬੁਜਰਗ ਨੇ ਮੇਨੂ ਕਿਹਾ ਚੰਗਾ ਹੋਇਆ ਮੇਰੇ ਕੋਈ ਕੁੜੀ ਨਹੀ ਹੇ (ਓਚੀ ਹੱਸ ਕੇ ) . . . . . . . . . . . ਮੇਰਾ ਜਵਾਬ : ਰੱਬ ਕੁੜੀਆ ਵੀ ਓਹਨਾ ਨੂ ਹੀ ਦੇਂਦਾ ਹੇ ਜਿਹਨਾ ਵਿਚ ਪਾਲਣ ਦੀ ਔਕਾਤ ਹੁੰਦੀ ਹੇ Copy