Ki hoeya aje kismat suti aw Jis din jagi dharti v kambu
ਮਿਲਣਾ ਹੁਣ ਨਹੀ EASY ਬੱਲੀਏ ਯਾਰ ਤੇਰਾ ਖੇਤੀ ਵਿੱਚ BUSY ਬੱਲੀਏ.
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔 ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..😎 ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻 Continue Reading..
ਗੱਲ ਤਾਂ ਸਮਝਣ ਦੀ ਆ ਮਿੱਤਰਾ ਜਿਸਨੂੰ ਤੂੰ ਧੋਖਾ ਦੱਸਦਾ ਸਾਡੇ ਵੱਲੋਂ ਸੱਚ ਦੀ ਬਿਆਨਬਾਜੀ ਸੀ
ਸਾਡੇ ਖੂਨ ਨੇ ਗਰਮ.. ਉਹ ਸਾਡੇ ਵੱਖਰੇ ਹੀ ਰੂਟ ਆ.. ਉਹ ਅਸੀ ਰਾਜੇਆ ਦੇ ਪੁੱਤ ਰਾਜੇ.. ਸਾਨੂੰ ਕਹਿੰਦੇ ਰਾਜਪੂਤ ਆ Continue Reading..
ਮੇਰੇ💁 ਤੋਂ ਚੰਗੀ ਕਿਥੋਂ ਲੱਭ ਲਵੇ ਗਾ😞, ਮੇਰਾ ਤੇ Blood group ਵੀ O ngtive ਆ ਜਿਹੜਾ ਛੇਤੀ ਨੀ ਮਿਲਦਾ👎..😃😂😂
ਜੋ ਹਵਾਵਾਂ ਨਾਲ ਹੀ ਡਿੱਗ ਪਏ, ਉਹ ਹਨੇਰੀ ਕੀ ਝੱਲਣਗੇ ਜਿੰਨਾਂ ਦੀ ਚਾਲ ਹੀ ਜਨਾਨੀਆ ਵਾਲੀ, ਉਹ ਰਾਹ ਯਾਰਾਂ ਦਾ Continue Reading..
ਤੇਰੀ Coffee , ਮੇਰੀ ਚਾਹ . . . ਤੰੂ ਕੱਲੀ, ਤੇ ਮੇਰੇ ਯਾਰ 50
ਜੁਬਾਨ ਕੌੜੀ ਭਾਵੇਂ ਮੇਰੀ ਦਿਲ ਸਾਫ਼ ਰੱਖਦੀ ਹਾਂ ,, ਕਦ ਕੌਣ ਕਿੱਥੇ ਕਿਵੇਂ ਬਦਲੇਗਾ ਸਾਰਾ ਹਿਸਾਬ ਰੱਖਦੀ ਹਾਂ !!
Your email address will not be published. Required fields are marked *
Comment *
Name *
Email *