ਮੇਰਾ ਵਖਤ ਬਦਲੀਆ ਐ ਰੁਤਬਾ ਨਹੀ ਤੇਰੀ ਕਿਸਮਤ ਬਦਲੀ ਐ ਔਕਾਤ ਨਹੀ
ਜਿੰਨਾ ਦੇਖਣੇ ਨੂੰ ਲੱਗੇ ਮੁਟਿਆਰੇ ਨੀ ਉੱਨਾ ਵੀ ਨੀ ਸਾਉ ਗੱਭਰੂ
ਅੱਖਾਂ ਵਿੱਚ ਰੋਹਬ ਥੋੜ੍ਹੀ ਮੁੱਖ ਤੇ smile ਏ! ਜਚਦੇ ਆ ਪੂਰੇ ਭਾਵੇਂ ਦੇਸੀ ਜਿਹਾ style ਏ
Attitude ta bachpan to e Sade vich bot ae Jad paida hoe c 2 saal ghrdeya nu ni bulaya
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ . ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –
ਤੇਰੀ Coffee , ਮੇਰੀ ਚਾਹ . . . ਤੰੂ ਕੱਲੀ, ਤੇ ਮੇਰੇ ਯਾਰ 50
ਮੈ ਯਾਰਾ ਦੀ ਕਰਾ ਤਰੀਫ ਕਿਵੇ , ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ_ ਸਾਰੀ ਦੁਨੀਆ ਵਿੱਚ ਭਾਵੇ ਲੱਖ ਯਾਰੀਆ , Continue Reading..
ਔਕਾਤ ਚ ਰਿਹਾ ਕਰ ਮਿੱਠਿਆਂ, ਤੂਫ਼ਾਨ ਦੀ ਲਪੇਟ ਆਏ ਹੋਏ ਘਰ ਤਾਂ ਕੀ ਬੰਦੇ ਵੀ ਮੁੜ ਵਾਪਸ ਨਹੀਂ ਮਿਲਦੇ।
ਮੁੰਡਿਆਂ ਦੇ ਵਿਚੋਂ ਮੈਂ ਵੀ ਚੱਕਵਾ ਜਿਹਾ . ਕੁੜੀਆਂ ਦੇ ਵਿਚੋਂ ਤੂੰ ਵੀ End ਲੱਗਦੀ
Your email address will not be published. Required fields are marked *
Comment *
Name *
Email *