ਘੁੱਟ ਸਬਰਾਂ ਦਾ ਪੀਣਾ ਐ, ਸੰਘਰਸ਼ ਬਹੁਤ ਹੀ ਜਰੂਰੀ ਜੇ ਅਣਖ ਦੇ ਨਾਲ ਜੀਣਾ ਐ.
ਤੇਰੀ ਹਾਰ ਤੇ ਹੱਸਣ ਵਾਲੇ ਬਹੁਤ ਨੇ.. ਤੇਰੀ ਜਿੱਤ ਤੇ ਮੱਚਣ ਵਾਲੇ ਬਹੁਤ ਨੇ.. ਤੂੰ ਆਪਣੇ ਹਿਸਾਬ ਨਾਲ ਚੱਲੀ.. ਇੱਥੇ Continue Reading..
ਥੋੜਾ time kr wait ਰੱਬ ਘੜੀ ਤਾਂ ਘੁਮਾਉਗਾ ਜਿਨੂੰ ਕੱਢਿਆ ਸੀ ਤੂੰ ਦਿਲ ਚੋ ਇਕ ਦਿਨ ਯਾਦ ਤਾਂ ਜਰੂਰ Continue Reading..
ਟਾਇਮ ਵੀ ਆਊਗਾ ਤੇ ਸਿਕਾ ਵੀ ਚੱਲੂਗਾ!! ਕੰਮ ਵੀ ਹੋਣਗੇ ਤੇ ਇਲਾਕਾ ਵੀ ਹਿਲੂਗਾ
ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ
ਸੋਚਦੀ ਹੋਵੇਗੀ ਕਿ ਮੈਨੂੰ ਯਾਦ ਕਰਦਾ ਹੋਊ ਐਨੇ ਵੀ ਮਾੜੇ ਨੀ ਜੇੜੇ ਤੇਰੇ ਪਿੱਛੇ ਆਵਾਂਗੇ ਲਲੀ ਛਲੀ ਤਾਂ ਆਂਦੀ ਜਾਂਦੀ Continue Reading..
ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ , Bullet ਤਾ ਜਨਾ ਖਣਾ ਚੱਕੀ ਫਿਰਦਾ ।
ਮਤਲਬੀ ਨਹੀਂ ਹਾ ਮੈਂ ਬਸ ਦੂਰ ਹੋ ਗਿਆ ਹਾਂ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੂੰ ਮੇਰੀ ਕਦਰ ਨਹੀਂ
ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ ਥੋੜੇ ਕਮਲੇ ਤੇ ਥੋੜੇ Continue Reading..
Your email address will not be published. Required fields are marked *
Comment *
Name *
Email *