ਚੜ ਦੀ ਜਵਾਨੀ ਜਾਂਦੀ ਓਹਦੇ ਉੱਤੇ ਵੀ ਮਿੱਤਰਾਂ ਦੇ ਚੰਗੇ ਦਿਨ ਨੇੜੇ ਆ ਗਏ
ਬਾਕੀ ਸਭ ਦਾ ਤਾਂ Pta ਨਹੀਂ ਇੱਕੋ ਗੱਲ ਦਾ Grur ਏ ਸਊ ਪੁੱਤ ਮਾਪਿਆ ਦਾ kudiyan ਤੋਂ ਦੂਰ ਏ
ਪੱਕੇ ਆ ਅਸੂਲ ਨਾ ਜਮੀਰ ਆ ਵਿਕਾਊ ਰੱਖੀ ਬੈਠੇ ਆ ਸਬਰ ਕਿਤੇ ਚੰਗਾ ਵੇਲਾ ਆਊ
ਉਹਨੂੰ ਸਟੋਕ home ਦੇ ਬਦਲ ਸੁਕੇ ਲਗਣ ਗੇ ਬੇਬੋ lekmee ਦੀ ਨੂੰ ਬੁਲ ਵੀ ਫਿਕੇ ਲਗਣ ਗੇ ਜਦੋ ਅਦਖੜ ਉਮਰੇ Continue Reading..
ਕਿਸੇ ਵੈਰੀ ਦੀ ਕੋਈ ਪਰਵਾਹ ਨਹੀ.. ਡਰ ਲੱਗਦਾ ਮੂੰਹ ਦੇ ਮਿੱਠਿਆ ਤੋ ..
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,
ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਸੋਹਣਿਆ ਪੈਂਦਾ ਹੱਡ ਭੰਨਵੀਆਂ ਮਿਹਨਤਾ ਦਾ ਜਨੂਨ ਰੱਖਣਾ
ਬਸ ਆਹੀ ਫਰਕ ਆ, ਦਿੱਲੀ ਦਾ ਤਖਤ ਝੁਕਦਾ ਆਇਆ, ਅਕਾਲ ਦੇ ਤਖਤ ਅੱਗੇ ਝੁਕਣਾਂ ਪੈਂਦਾ, ਨਿਸ਼ਾਨ ਸਾਹਿਬ ਤੋਂ ਬਿਨਾਂ ਜਿੱਤਾਂ Continue Reading..
ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ, 👈👉 ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ Continue Reading..
Your email address will not be published. Required fields are marked *
Comment *
Name *
Email *