ਕੱਲ ਦੇ ਜਵਾਕ ਯਾਰੀ ਯਾਰੀ ਕਰਦੇ ‘ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ…
ਔਖੀ ਗੱਲ ਨਾ ਕੋਈ ਜਹਾਨ ਉੱਤੇ… ਪਰ ਕਰਨਾ ਸਦਾ ਆਰੰਭ ਔਖਾ… ਹੋਵੇ ਹੋਂਸਲਾ ਤਾ ਚੁੱਕ ਪਹਾੜ ਦਈਏ… ਬਿਨਾਂ ਹੋਂਸਲੇ ਚੁੱਕਣਾ Continue Reading..
ਡੂੰਘੀਆ ਜੜਾਂ ਦਾ ਰੁੱਖ ਆ ਕੋਈ ਕੰਧ ਤੇ ਓੁਗਿਆ ਪਿੱਪਲ ਨੀ
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿੱਤਣੀ ਹੋਵੇ,,, ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ Continue Reading..
ਅੱਖਾਂ ਦੀਆਂ ਕਿੱਥੇ kaur ਸਹਿੰਦੀ ਘੂਰੀਆਂ stubborn preet ਪਾ ਕੇ ਛੱਡੇ ਪੂਰੀਆਂ
ਸਾਨੂੰ ਤੇ ਕੁੜੀ ਪਿਆਰ ਕਰਨ ਵਾਲੀ ਚਾਹੀਦੀ ਆ__♥ . . . . . . . ਖਰਚਾ ਤਾਂ ਜੀ ਮੇਰਾ ਆਪਣਾ Continue Reading..
ਜਿੰਦਗੀ ਦਾ ਇੱਕ ਪੱਕਾ ਅਸੂਲ ਬਣਾਇਆ.. ਜਿਹੜਾ ਇੱਕ ਵਾਰ ਦਿਲੋ ਲਹਿ ਜਾਵੇ.. ਉਹਨੂੰ ਮੁੜ ਸਿਰ ਨੀ ਚੜਾਇਆ.
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !! ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!
SWAG ਤਾ ਕਮਲੀਐ ਸਾਡਾ ਸੁਰੂ ਤੋ ਹੀ ਅੱਥਰਾ ਐ…. ਬਸ ਕਦੇ SHOW OFF ਜਿਹਾ ਹੀ ਨੀ ਕੀਤਾ
Your email address will not be published. Required fields are marked *
Comment *
Name *
Email *