ਚਾਨਣ ਚ ਬਹਿਕੇ ਫੋਲੀ ਇਤਿਹਾਸ ਨੀ. . ਫੇਰ ਪਤਾ ਲਗੂ ਸਰਦਾਰਾਂ ਚ ਕੀ ਖ਼ਾਸ ਨੀ.
ਅਜੇ ਸਮਾ ਨਈਉ ਠੀਕ…. ਲੱਗੂ ਯੱਕਿਆ ਦੀ ਸੀਪ……… ਵੇਖੀ ਮਹਿਲ ਤੇ ਮੁਨਾਰੇ ਸਾਰੇ ਪੈਰੀ ਹੋਣਗੇ.
simple ਰਹੀਦਾ , ਅੱਤ ਕਰਦੇ ਨਹੀ, ਜੇ ਬਣ ਜਾਈਏ ਕਾਈਮ , ਲੋਕੀ ਜ਼ਰਦੇ ਨਹੀ,
ਜੱਟ ਜੱਟ ਹੀ ਹੁੰਦਾ ਭਾਵੇਂ ਨੰਗ ਹੋਵੇ ਅੱਤ ਕਰਦਾ ਹੀ ਆ ਭਾਂਵੇ ਹੱਥ ਤੰਗ ਹੋਵੇ
ਸੱਚ ਪੁੱਛੋ ਤਾਂ Attitude ਤਾਂ ਹੈ ਮੇਰੇ ਚ , ਜਿਨੂੰ ਇੱਕ ਵਾਰ ਭੁਲਾ ਦਿੱਤਾ ਬਸ ਭੁਲਾ ਦਿੱਤਾ , Then ਇੱਕ Continue Reading..
ਮਰਦਾਂ ਦੇ ਬੋਲ ਦਿੰਦੇ ਅਣਖੀ ਅਸੂਲ . ਮੁੰਡਾ ਚਿੱਟੀਆਂ ਕਲਾਈਆਂ ਦਾ ਨੀ ਪਾਣੀ ਭਰਦਾ
mai ਸ਼ਤਰੰਜ ਨਹੀ ਖੇਡਦਾ, ਕਿਓ ਕੀ…. ਦੁਸ਼ਮਨ di ਸਾਡੇ ਸਾਹਮਣੇ ਬੈਠਣ ਦੀ ਔਕਾਤ ਹੈ ਨੀ, ਤੇ ਯਾਰਾਂ ਸਾਹਮਣੇ ਬੈਠ ਕੇ Continue Reading..
ਜੀ-ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ
ਕੋਸ਼ਿਸ਼ ੲਿੰਨੀ ਅੈ ਕਿ ਕੋੲੀ ਰੁੱਸੇ ਨਾ ਸਾਡੇ ਨਾਲ… ਨਜ਼ਰ ਅੰਦਾਜ਼ ਕਰਨ ਵਾਲਿਅਾਂ ਨਾਲ ਨਜ਼ਰ ਫਿਰ ਅਸੀਂ ਵੀ ਨਹੀਂ ਮਿਲਾੳੁਂਦੇ.
Your email address will not be published. Required fields are marked *
Comment *
Name *
Email *