ਸੁਥਰਾ ਇਮਾਨ ਭਾਵੇਂ ਕੋੜੀ ਆ ਜੁਬਾਨ ਕਦੇ ਪਿੱਠ ਪਿੱਛੇ ਚਲਾਕੀਆਂ ਨੀ ਕੀਤੀਆ
ਥੋੜਾ ਸਬਰ ਰੱਖ ਮਿੱਤਰਾ ਮੇਰੀ ਟਾਈਮ ਤੇ ਨਹੀਂ ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
ਇਸੇ ਧਰਤੀ ਦੀ ਹਿੱਕ ਚੋਂ ਇਨਕਲਾਬ ਉੱਠਦਾ ਹੈ ਬਦਲ ਜਾਂਦਾ ਏ ਇਤਿਹਾਸ ,ਜਦ ਪੰਜਾਬ ਉੱਠਦਾ ਹੈ
Att kudi sirre di shukenn a rob nhio chalde eh sada asool a
ਨੀ ਤੂੰ ਭੁੱਲਗੀ ਤੈਨੂੰ ਪਹਿਲਾ ਵੀ ਦੱਸਿਆ ਮੁੰਡਾ iphone x ਵਰਗਾ ਨਾਅਰੇ ਨੀ
ਆਪਾਂ ਨੀਵੀਂ ਸੋਚ ਰੱਖਦੇ ਨਹੀਂ । ਗੱਲਾਂ ਜੋੜ ਜੋੜ ਅੱਕਦੇ ਨਹੀਂ । ਨਾਲੇ ਹੁੰਦੇ ਜਜ਼ਬਾਤ ਦਿਲ ਦੇ । ਐਵੇਂ ਗੰਦ Continue Reading..
ਮਿਲੇ ਕੋਈ ਪਿਅਾਰ ਨਾਲ ਘੁਟ ਸੀਨੇ ਲਾ ਲਈ ਦਾ ਕੋਈ ੲਕਿ ਪੈਰ ਪਛਿੇ ਹਟੇ ਆਪਾ ਦਸ ਪੈਰ ਹਟ ਜਾਈ ਦਾ……..
fukkri ਤਾ ਸਾਡੇ ਖੂੰਨ ਵਿਚ ਨਹੀ ਉਹ ਗਲਤ ਅੰਦਾਜਾ ਲਾ ਗਈ ਗੱਲ ਤਾ ਅਸੀ ਕਰ ਲੈਦੇ ਉਹ ਕੁਝ ਜਿਆਦਾ ਹੀ Continue Reading..
ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..
Your email address will not be published. Required fields are marked *
Comment *
Name *
Email *