ਹੁਸਨਾਂ ਦੇ ਲੈਂਦੇ ਨਈਓਂ ਚਸਕੇ ਜਿੰਦਗੀ ਦੇ ਲੈਨੇ ਆ ਸਵਾਦ ਨੀ
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾ
ਘੁੱਟ ਸਬਰਾਂ ਦਾ ਪੀਣਾ ਐ, ਸੰਘਰਸ਼ ਬਹੁਤ ਹੀ ਜਰੂਰੀ ਜੇ ਅਣਖ ਦੇ ਨਾਲ ਜੀਣਾ ਐ.
ਮੇਰੇ ਨਾਲ ਬਹਿਣ ਦੀ ਅਉਕਾਤ ਨਹੀਂ ਸੀ ਜਿਨ੍ਹਾਂ ਦੀ ਓਹਨਾ ਨੂੰ ਮੈਂ ਦਿਲ ਚ ਬਿਠਾਈ ਬੈਠਾ ਸੀ
ਰੱਖੇ ਮੁੱਢ ਤੋਂ ਅਸੂਲ kaim ਨੇ ਬਹੁਤਾ ਕਿਸੇ ਨੂੰ ਨਾ ਸਿਰ ਚਾੜਦੇ✋ ਬਸ ਹੁਣ ਉਹਨਾਂ ਉੱਤੋ ਜਿੰਦ ਵਾਰੀਏ ਜਿਹੜੇ ਯਾਰੀਆਂ Continue Reading..
ਜੱਟ ਜੱਟ ਹੀ ਹੁੰਦਾ ਭਾਵੇਂ ਨੰਗ ਹੋਵੇ ਅੱਤ ਕਰਦਾ ਹੀ ਆ ਭਾਂਵੇ ਹੱਥ ਤੰਗ ਹੋਵੇ
ਡੂੰਘੀਆ ਜੜਾਂ ਦਾ ਰੁੱਖ ਆ ਕੋਈ ਕੰਧ ਤੇ ਓੁਗਿਆ ਪਿੱਪਲ ਨੀ
ਜੇਕਰ ਖੁਦ ਨੂੰ ਯਕੀਨ ਹੈ ਤਾਂ . . ਅੰਧੇਰੇ ਵਿੱਚ ਵੀ ਰਸਤੇ ਮਿਲ ਜਾਂਦੇ ਹਨ।
Your email address will not be published. Required fields are marked *
Comment *
Name *
Email *