ਸ਼ਰਿਕੋ ਬਦਨਾਮੀ ਹੁੰਦੀ ਆ ਕਰੋ ਜਿਨੀ ਮਰਜੀ ਅਸਾ ਨੇ ਤਾਂ ਐਮੀ ਹਸਣਾ…hpy
ਜਿਹੜੇ ਕਹਿੰਦੇ ਆ ਨਾ ਤੇਰਾ veham ਕੱਢਣਾ ਇੰਝ ਕਰੋ time ਤੁਸੀ ਕੱਡੋ Veham ਮੈ ਕੱਡ du..ok jashan talania too.
ਕਿਵੇਂ ਜਿੱਤ ਗਏ ਜੋ ਬਿਨਾਂ ਹਥਿਆਰ ਆਏ ਸੀ , ਦਿੱਲੀ ਚੀਕ ਚੀਕ ਕੇ ਦੱਸੂ ਏਥੇ ਗੁਰੂ ਗੋਬਿੰਦ ਸਿੰਘ ਦੇ ਲਾਲ Continue Reading..
ਬੀਬਾ ਇਨਾ ਨਾ ਉਡ ਹਵਾ ‘ਚ ਤੇਰੇ ਵਰਗੀਆਂ ਨੂੰ ਮੈ ਕਛੁਆ ਤਖਾ ਕੇ ਕੱਢਦਾ ਵਾਂ।
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ਨਦੀਆਂ ਆਪ ਮਿਲਣ ਆਉਣਗੀਆਂ….
ਤੇਰੇ ਵਾਂਗ ਥੁੱਕ ਥੁੱਕ ਨੀ ਚੱਟਦੇ ਮਿੱਤਰਾ ਜਿੱਥੇ ਕੁੰਢੀ ਅੜਗੀ ਤਾ ਅੜਗੀ
ਲੱਗਦੇ ਆ ਕੌੜੇ ਖਰੇ ਆ ਜੁਬਾਨ ਤੋਂ… ਯਾਰ ਨੇ ਪਿਆਰੇ ਮੁੰਡੇ ਨੂੰ ਜਹਾਨ ਤੋਂ…
ਨਾ ਤਾਂ ਹਵਾ ਕਰਦੇ ਅਾ ਨਾ ਤਾਂ ਹਵਾ ਜਰਦੇ ਅਾ ਵਾਲੇ ਕੱਬੇ ਅਾ ਨੀ ਮੇਰੇ ਨਾਲ ਦੇ…
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ . ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –
Your email address will not be published. Required fields are marked *
Comment *
Name *
Email *