ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ… ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ … ਤੇ ਤੂੰ ਗੋਲਗੱਪੇ Continue Reading..
ਨਾਮ ਪੁੱਠਿਆਂ ਕੰਮਾਂ ਤੋਂ ਬਾਹਰ ਰੱਖੇ ਨੇ ,,,, ਅਸੀਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ !!
FukRe PouNde Ne Photoan Narrran Lyi, Main ta PouNda ha Photo ApNe YaRRaN Lyi
ਕਦੇ ਲਾੲੇ ਨਹੀਂਓੁ ਤੁਕੇ ਗੱਲ ਸਿਰੇ ਲਾੲੀ ਦੀ.. ਧੋਖ਼ਾ ਦੇਣਾ ਨਹੀਂਓੁ ਅਾੳੁਂਦਾ.. ਜਿੱਥੇ ਯਾਰੀ ਲਾੲੀ ਦੀ ..
ਇੱਕ ਵਾਰ ਪੜ੍ਹੀਂ ਇਤਿਹਾਸ ਨੂੰ ਫਿਰ ਪਤਾ ਲੱਗਜੂ ਸਰਦਾਰਾ ਚ ਕੀ ਆ ਖਾਸ
ਬੀਬਾ ਇਨਾ ਨਾ ਉਡ ਹਵਾ ‘ਚ ਤੇਰੇ ਵਰਗੀਆਂ ਨੂੰ ਮੈ ਕਛੁਆ ਤਖਾ ਕੇ ਕੱਢਦਾ ਵਾਂ।
ਪਿਆਰ ਨਾਲ ਜਾਨ ਭਾਵੇਂ ਮੰਗ ਲਈ ਰੋਅਬ ਚੱਲਣਾ ਨਹੀੰ ਤੇਰਾ ਤੇਰੇ ਯਾਰ ਨੇ
ਯਾਰਾਂ ਦੇ ਹੱਥ ਮੋਡਿਆ ਤੇ ਹਿੱਕਾ ਉੱਤੇ ਚੜਦੇ ਆ ✅ ਦੁਸਾਂਝ ਪੱਕਾ ਆੜੀ ਏ ਫਾਨੇ ਵਾਂਗੂ ਅੜਦੇ ਆ 🔥
Your email address will not be published. Required fields are marked *
Comment *
Name *
Email *