ਬੁਰੇ ਨਹੀਂ ਹੈ ਹਮ ਜਨਾਬ ਬਸ ਆਪਕੋਂ ਅੱਛੇ ਨਹੀਂ ਲਗਤੇ
Related Posts
ਦੁਸ਼ਮਣੀ ਕੀਤੀ ਆ ਤਾਂ ਦਰਦ ਸਹਿਣਾ ਸਿੱਖੋ ✌️ ਨਹੀਂ ਤਾਂ ਪਤੰਦਰੋ ਔਕਾਤ ਵਿੱਚ ਰਹਿਣਾ ਸਿਖੋ✌️
ਹੁਸਨਾਂ ਦੇ ਲੈਂਦੇ ਨਈਓਂ ਚਸਕੇ ਜਿੰਦਗੀ ਦੇ ਲੈਨੇ ਆ ਸਵਾਦ ਨੀ
ਬਿਨਾਂ ਛੇੜੇ ਬੀਬਾ ਫਿਰੇ ਛਿੜਦੀ ਕਿਉਂ ਜੱਟਾਂ ਨਾਲ ਜਾਣ-ਜਾਣ ਭਿੜਦੀ
ਨਸ਼ਾ ਤੇ ਪਿਆਰ ਮੈਂ ਸਦਾ ਆਪਣੀ ਮਰਜੀ ਨਾਲ ਕਰਿਆ ਤਾਂ ਹੀ ਤਾਂ ਰਾਹ ਜਾਂਦੇ ਹੁਸਨ ਤੇ ਕਦੇ ਮਰਿਆ ਨਹੀਂ
Full ਆ ਚੜਾਈ ਤੇਰੇ ਯਾਰ ਦੀ ਨੀ, ਪਰ ਲੋਕ ਦੇਖ ਨਹੀਂਉ ਜ਼ਰਦੇ… ਓ ਤੇਰੇ ਪਿੰਡ ਦੇ ਦੋ – ਚਾਰ ਸਿੱਧੇ Continue Reading..
ਸਾਡੇ ਵਾਰੇ ਅੰਦਾਜੇ ਲਾਣੇ ਛੱਡ ਦੋ ਦਿਲ ਦੀ ਅਮੀਰੀ ਤੈਨੂੰ ਸਮਜ ਨੀ ਆਉਣੀ
ਉਸਤਾਦ ਉਮਰ ਦੇ ਕੱਚੇ ਜਾਣ ਕੇ ਖੈਹ ਨਾ ਬੈਠੀਂ, ਤੇਰੇ ਵਰਗਿਆਂ ਨੂੰ ਦੇੜਨ ਲਈ ੨ ਮਿੰਟ ਵੀ ਬਹੁਤ ਜ਼ਿਆਦਾ ਨੇ।
ਹਾਂ, ਤਾਂ ਤੈਨੂੰ ਕਰ ਦੇਵਾਂ ਪਤੰਦਰਾ 😛 ਪਰ ਆਹ ਜਿਹਡ਼ਾ ਤੂੰ ਬਹੁਤਾ ATTITUDE ਦਿਖਾਉਂਦਾ ਆ ਸਹਿ ਨਹੀਂ ਹੁੰਦਾ
