ਚੱਕ_ਸਸਤੇ_ਕਰਤੇ_ਨੀ_ਦਰਸ਼ਣ _ਹੁਣ_ਮਿਤੱਰਾਂ_ਨੇ_ਮਹਿਂਗੇ
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, – ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_ ..
ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ
ਅਮੀਰੀ ਦਿਲ ਦੀ ਹੋਵੇ ਤਾ ਬੰਦਾ ਸਾਇਕਲ ਤੇ ਵੀ ਖੁਸ਼ੀ ਮਨਾ ਲੈਂਦਾ ਏ, ਨਹੀ ਤਾ ਕਾਰਾਂ ਵਿੱਚ ਵੀ ਮੈ ਲੋਕ Continue Reading..
ਉਹ ਮਿੱਤਰਾਂ ਦੇ ਪਿਆਰ ਨੇ ਸੀ ਪੱਟਤੀ.. ਮਾਪੇ ਕਹਿੰਦੇ ਕੁੜੀ ਸਾਡੀ ਟੂਣਾ ਟੱਪਗੀ
ਜਿਹੜੇ ਆਖਣ ਨੋਟ ਨੀ ਲੱਗਦੇ ਰੁੱਖਾਂ ਨੂੰ ਓਨਾ ਨੂੰ ਲਾਕੇ ਵਖਾਂਵਾਂਗੇ
ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ ਆਪਾਂ ਉਸ ਕੰਮ ਚ ਕੋਕੇ ਜੜ ਦੇਈਏ, ਜੋ ਦੁਨੀਆ ਕਹਿੰਦੀ ਇਹ ਨੀ ਹੋਣਾ
ਜੇ ਮੁੰਡਿਆ ਤੂੰ ਪਿਆਰ ਮੈਨੂੰ ਕਰਦਾ ਦੁੱਕੀ ਤਿੱਕੀ ਕੋਲੋ ਕਾਹਤੋ ਡਰਦਾ ਇੱਕ ਵਾਰੀ ਦੇਖ ਮੈਨੂੰ ਹਾ ਕਰਕੇ ਜੱਟੀ ਲੈਜੂ ਤੈਨੂੰ Continue Reading..
ਹੁਸਨਾਂ ਦੇ ਲੈਂਦੇ ਨਈਓਂ ਚਸਕੇ ਜਿੰਦਗੀ ਦੇ ਲੈਨੇ ਆ ਸਵਾਦ ਨੀ
Your email address will not be published. Required fields are marked *
Comment *
Name *
Email *