ਚੁੱਪਾਂ ਤੇ ਨਾ ਜਾਈਂ ਓਏ ਸੱਜਣਾ ਰੌਲੇ ਸਾਂਭੀ ਫਿਰਦੇ ਹਾਂ
Paunch ਦੁਨੀਆ ਦੀ ਨੀ ਆ ਕੇ ਿਜੱਥੇ ਮੁੱਕਦੀ ❌ Sade ਉੱਥੋ ਸ਼ੁਰੂ Hunde aa✔️
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ….. ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ Continue Reading..
ਸਾਡੀ ਵੇਖ ਕੇ ਚੜਾਈ… ਦਿਲ ਘਟਦਾ ਕਿੳੁ ਤੇਰਾ…. ਤੈਨੂੰ ਕਿਹਾ ਸੀ ਨਾ ਬੀਬਾ…. ਟਾੲਿਮ ਆਊਗਾ ਨੀ ਮੇਰਾ.
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ❤ ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ Continue Reading..
ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ , ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ🚫, ਜਦੋਂ ਟੱਕਰਾਂ Continue Reading..
ਜਿਹੜਾ ਮਰਜ਼ੀ MakeUp ਕਰਲਾ . . . . . . . . . ਮੈਂ ਨੀ ਫਸਣਾ
ਤਸਵੀਰਾਂ ਉਨ੍ਹਾਂ ਲੋਕਾਂ ਦੀਆਂ ਵਿਕਦੀਆਂ ਹਨ… ਜੋ ਖੁਦ ਨਹੀਂ ਵਿਕਦੇ ।
Your email address will not be published. Required fields are marked *
Comment *
Name *
Email *