ਪਹਿਰਾਵਾ ਨਾਂ ਦੇਖੋ ਚਿਹਰੇ ਤੇ ਮੁਸਕਾਨ ਰਾਜਿਆਂ ਵਾਲੀ ਹੈ
ਜਿਹੜੇ ਕਹਿੰਦੇ ਆ ਨਾ ਤੇਰਾ veham ਕੱਢਣਾ ਇੰਝ ਕਰੋ time ਤੁਸੀ ਕੱਡੋ👈 Veham ਮੈ ਕੱਡ du..ok jashan talania too.
ਨੀ ਭੁਁਖੇ ਰਹਿਕੇ ਉਮਰਾ ਜੇ ਵਁਧ ਜਾਦੀਆ ਫੇਰ ਤਾ ਗਰੀਬ ਨਈ ਸੀ ਕਦੇ ਮਰਨੇ””’ ਨਾ ਦੇਵੇ ਸਰਦਾਰਨੀ ਨੂੰ ਸੋਭਾ ਅਲੜੇ Continue Reading..
ਸਿੰਘਾਂ ਦੀ ਹੁੰਦੀ ਸਰਦਾਰੀ ਸਵੈਗ ਤਾ ਰੱਖਣ ਨਿਆਣੇ ਪੱਗ ਵਾਲੇ ਦੀ ਕਦਰ ਤਾ ਗੁੱਤ ਵਾਲੀ ਜਾਣੇ ਅਸੀਂ ਪੇਚਾਂ ਥੱਲੇ ਦੱਬ Continue Reading..
ਪਿਆਰ ਤਾ ਮੇਰਾ 24 carat ਦਾ ਸੀ , ਸ਼ਾਇਦ ਉਸਦੀ ਔਕਾਤ ਹੀ ਨਹੀਂ ਸੀ ਖਰੀਦਣ ਦੀ।
ਬੁਲੇਟ ਦਾ ਤਾ ਬਹਾਨਾ ਅਾ ਫਸਾਉਣ ਵਾਲਾ ਤਾ ਸਾੲਿਕਲ ਤੇ ਹੀ ਕੁੜੀ ਲੈਂਦਾ ਅਾ ਬਸ਼ ਦਿੱਲ ਤੇ ਨੀਅਤ ਸਾਫ ਹੋਣਾ Continue Reading..
ਮੇਰੇ ਨਾਲ ਬਹਿਣ ਦੀ ਅਉਕਾਤ ਨਹੀਂ ਸੀ ਜਿਨ੍ਹਾਂ ਦੀ ਓਹਨਾ ਨੂੰ ਮੈਂ ਦਿਲ ਚ ਬਿਠਾਈ ਬੈਠਾ ਸੀ
ਅਸੀ ਪਿਠੱ ਤੇ ਵੀ ਊਦਾੰ ਹੀ ਆੰ ਜੀਵੇ ਮੂਹੰ ਤੇ ਆ
ਇਰਾਦਿਆਂ ਨੂੰ ਪਕਾ ਲਵੀਂ ਤੂੰ, ਥਕਾਵਟਾਂ ਤੋਂ ਤੂੰ ਗੁਰੇਜ਼ ਰੱਖੀ,, ਹਵਾ ਦਾ ਸੁਭਾਅ ਬਦਲਿਆ ਹੈ,, ਪਾਣੀਆਂ ਵੇ ਵਹਾਅ ਤੇਜ਼ ਰੱਖੀ Continue Reading..
Your email address will not be published. Required fields are marked *
Comment *
Name *
Email *