Shivani Leave a comment ਚੁੱਪ_ਚੁੱਪ ਰਹੀਏ ਬਹੁਤਾ ਨਹੀਓ ਬੋਲਦੇ, ਬਿਨਾਂ ਗੱਲੋ ਰਹਿੰਦੀ ਏ ਮੰਡੀਰ_ਮੱਚਦੀ, ਖੋਲੀਏ ਨਾ ਭੇਤ ਕਦੇ ਚਾਲਬਾਜ ਨਾਲ, ਸ਼ੇਰ ਦੀ ਖੁਰਾਕ ਕੁੱਤੇ ਨੂੰ ਨੀ ਪੱਚਦੀ.. Copy