ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।
ਸਰਦਾਰਾਂ ਦੀ ਤਾਂ ਟੋਹਰ ਵੱਖਰੀ ਇੱਕ ਵੱਟਾ ਵਾਲੀ ਪੱਗ ਉੱਤੋ ਮੁੱਛ ਅੱਥਰੀ
ਇੱਕ ਬਾਂਹ ਸੱਜੀ ਤੇ ਦੂਜੀ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ। I LOVE YOU BAI
ਤੈਨੂੰ ਕੋਈ ਵਹਿਮ ਹੋਇਆ ਕਿ ਤੂੰ ਦਿਲ ਸਾਡਾ ਤੋੜਿਆ ਜੇ ਸੱਚ ਦੱਸਾਂ ਤਾਂ ਦਿਲ ਤੋੜਣਾ ਦੂਰ ਤੇਰੀ ਤਾਂ ਦਿਲ ਤੱਕ Continue Reading..
ਸਾਨੂੰ ਆਪਣੇ ਜਿਹੇ ਕਮਲੇ ਹੀ ਚੰਗੇ ਲੱਗਦੇ ਨੇ ,, ਬਹੁਤਿਆਂ ਚਲਾਕਾਂ ਨਾਲ ਸਾਡੀ ਬਣਦੀ ਨੀ ।
ਕਿਸੇ ਨੇ ਪੁੱਛਿਅਾ ਕਿੱਥੇ ਰਹਿੰਦੇ ਹੋ ? ਮੈ ਕਿਹਾ ਅੌਕਾਤ ਵਿੱਚ ! ਕਦੋਂ ਤੱਕ? ਜਦੋਂ ਤੱਕ ਅਗਲਾ ਰਹੇ
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
ਢਾਈ ਦਰਿਆਵਾਂ ਤੇ ਦੋ ਵੇਈਆਂ ਵਾਲੇ ਪੰਜਾਬ, ਆਪਣਾ ਖਿਆਲ ਰੱਖੀਂ! ਤੇਰੇ ਦੁਸ਼ਮਣਾਂ ਨੂੰ ਤੇਰਾ ਏਨਾ ਵਜੂਦ ਵੀ ਚੁੱਭਦਾ ਹੈ
ਸਾਨੂੰ ਤੇ ਕੁੜੀ ਪਿਆਰ ਕਰਨ ਵਾਲੀ ਚਾਹੀਦੀ ਆ__♥ . . . . . . . ਖਰਚਾ ਤਾਂ ਜੀ ਮੇਰਾ ਆਪਣਾ Continue Reading..
Your email address will not be published. Required fields are marked *
Comment *
Name *
Email *