ਕਰਦੇ ਨੇ ਗੱਲਾ ਜਿਹੜੇ ਮੂੰਹ ਜੌੜ ਜੌੜ, 🖐️ਬਸ ਉਨ੍ਹਾ ਦਾ ਭੁਲੇਖਾ ਕੱਢਣਾ 🤘
ਪੱਤਿਆਂ ਨੇ ਕਦੋੰ ਰੋਕੇ ਵਾਂਵਰੋਲੇ ਨ੍ਹੇਰੀ ਦੀ , ਰੱਖ ਲੂੰਬੜਾਂ ਨਾਲ ਯਰਾਨੇ ਬੱਲਿਆ ਸ਼ੇਰ ਨੀ ਘੇਰੀਦੇ.।
ਕੋਈ ਕਹੇ ਮੇਨੂੰ Dunaali ਤੇ ਕੋਈ ਕਹੇ Talwar, ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ ਸਰਕਾਰ!!
ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ ਯਾਰੀ ਵੇਹਲੜਾਂ ਦੀ ਸਦਾ ਨੁਕਸਾਨ ਬਣਦੀ
ਮਾਝਾ ਗੱਲ billo ਸਾਡੀ ਯਾਰੀ ਦੀ ਕਰੇ, ਜੋ ਮਾਲਵੇ ਦੁਆਬੇ ਨੇ ਵੀ ਸ਼ੇਅਰ ਕਰੀ ਏ,
ਆਦਤਾਂ ਖਰਾਬ ਨਹੀਂ, ਬੱਸ ਸ਼ੌਕ ਹੀ ਉੱਚੇ ਨੇ..!! ਨਹੀਂ ਤਾਂ’ ਖੁਆਬਾ ਦੀ ਇਨ੍ਹੀ ਹਿੰਮਤ ਕਿੱਥੇ, ਅਸੀਂ ਵੇਖੀਏ ਤੇ ਪੂਰੇ ਨਾ Continue Reading..
ਜਿਹੜੇ ਆਖਦੇ ਲੋਫਰ ਸਾਨੂੰ, ਕਲ Gentleman ਬਣ ਕੇ ਵਖਾਵਾਂ। ਜਿਹੜੇ ਕਰਦੇ ਨੇ ਹੰਕਾਰ ਅੱਜ, ਕਲ ਤੋੜ ਕੇ ਵਖਾਵਾਂ ਗੇ।
ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋ ਵੱਡਾ ਨਹੀਂ ਹੁੰਦਾ ਬੱਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ…
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ, ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂਗਾ deep
Your email address will not be published. Required fields are marked *
Comment *
Name *
Email *