Bandd Bottla De vangu Mere Yaar ni . Panga Pe Jave Khadde aa naal vi
ਬਹੁਤ ਧੋਖੇ ਖਾਧੇ ਦੂਜਿਆਂ ਨੂੰ ਖੁਸ਼ ਕਰਦੇ ਕਰਦੇ ਹੁਣ ਤਾਂ ਬੱਸ ਕੋਸ਼ਿਸ਼ ਰਹਿੰਦੀ ਏ ਖੁਦ ਨੂੰ ਖੁਸ਼ ਰੱਖਣ ਦੀ
ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ , ਤੇਰੇ ਤੋਂ ਵੀ ਸੋਹਣੇ ਨਾਲ ਕਰਵਾਉ ਵਿਆਹ ਇਸ ਵਿਚ Continue Reading..
ਅਸੀਂ ਸਦਾ ਹੀ ਮੁੱਢ ਬੰਨੇ ਨੇ ਇਨਕਲਾਬ ਦੇ, ਇਤਿਹਾਸ ਦਾ ਇੱਕ ਹੋਰ ਪੰਨਾ ਨਾਮ ਕਰ ਦਿਓ ਪੰਜਾਬ ਦੇ, ਪੰਜਾਬ,ਪੰਜਾਬੀ,ਪੰਜਾਬੀਅਤ, ਕਿਰਸਾਨੀ Continue Reading..
ਬਿਨਾ ਜਿਗਰੇ ਦੇ ਹਿੰਮਤ ਨੀ ਪੈਂਦੀ ਜੇ ਪੁੱਤ ਕੋਈ ਦਲੇਰ ਮਾਰਨਾ….. ਗਿੱਦੜਾ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ
ਮੇਰੇ💁 ਤੋਂ ਚੰਗੀ ਕਿਥੋਂ ਲੱਭ ਲਵੇ ਗਾ😞, ਮੇਰਾ ਤੇ Blood group ਵੀ O ngtive ਆ ਜਿਹੜਾ ਛੇਤੀ ਨੀ ਮਿਲਦਾ👎..😃😂😂
ਪਿਆਰ ਤਾ ਮੇਰਾ 24 carat ਦਾ ਸੀ , ਸ਼ਾਇਦ ਉਸਦੀ ਔਕਾਤ ਹੀ ਨਹੀਂ ਸੀ ਖਰੀਦਣ ਦੀ।
ਤੇਰਾ 🥇ਸ਼ੌਂਕ ਜੇ ਸੁਰੱਖੀਆ ਦੇ ਵਿੱਚ ਰਹਿਣ ਦਾ ਮੁੰਡਾ ਵੀ ਤਾਂ ਅੜੀਆ ⚔ਪਗਾਉਦਾ ਮੁੱਡ ਤੋ !!
ਗੁੱਸੇ ਵਿੱਚ ਰੁੱਕਦਾ ਨੀ..🔫 ਬਿੰਨਾ ਗੱਲੋ ਝੁੱਕਦਾ ਨੀ✔ ਬਾਬੇ ਦੀ ਅਾ ਮੇਹਰ ਪੂਰੀ..🔫 ਕਿਸੇ ਮੁਕਾੲਿਅਾਂ ਮੁਕਦਾ ਨੀ
Your email address will not be published. Required fields are marked *
Comment *
Name *
Email *