ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ
ਆਪਣੇ ਹੀ ਦਮ ਉੱਤੇ ਮੰਜ਼ਲਾਂ ਨੂੰ ਪਾਇਆ, ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ
ਘੁੱਟ ਸਬਰਾਂ ਦਾ ਪੀਣਾ ਐ, ਸੰਘਰਸ਼ ਬਹੁਤ ਹੀ ਜਰੂਰੀ ਜੇ ਅਣਖ ਦੇ ਨਾਲ ਜੀਣਾ ਐ.
“ਗੱਲ ਹੀ ਥੋੜੀ ਜਹੀ ਸੋਫਟ ਕਰਦੀ ਹੁੰਦੀ ਆ ਮੈਂ ਸੁਭਾਅ ਤਾਂ ਮੇਰਾ ਬਹੁਤ ਕੱਬਾ ਆ” 😂😂😂😂😂
ਜਿੱਥੇ ਅੜ ਜੇ ਗਰਾਰੀ, ਵੈਰ ਨਹੀਓ ਪੁੱਗਦਾ.. ਜਿੱਥੇ ਮਨੇ ਨਾਂ ਜਮੀਰ, ਸਿਰ ਨਹੀਓ ਝੁਕਦਾ..🦅 ✍️Gur✍️
ਲੋਕੀ ਕਹਿੰਦੇ ਮਾੜਾ ਹੋ ਗਿਆ ਮੈਂ ਵੀ ਕਹਿਤਾ ਹੱਸਕੇ ਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ
Attitude ta bachpan to e Sade vich bot ae Jad paida hoe c 2 saal ghrdeya nu ni bulaya
ਨੀ ਭੁਁਖੇ ਰਹਿਕੇ ਉਮਰਾ ਜੇ ਵਁਧ ਜਾਦੀਆ ਫੇਰ ਤਾ ਗਰੀਬ ਨਈ ਸੀ ਕਦੇ ਮਰਨੇ””’ ਨਾ ਦੇਵੇ ਸਰਦਾਰਨੀ ਨੂੰ ਸੋਭਾ ਅਲੜੇ Continue Reading..
ਟੋਪੀ ਨਾਲ ਨਹੀਂ ਪੱਗ ਨਾਲ ਹੁੰਦੀ ਸਰਦਾਰੀ ਮਿਤਰੋ
Your email address will not be published. Required fields are marked *
Comment *
Name *
Email *