ਬੈਡ ਫੈਲਓ ਰੱਖਦਾ ਸੁਭਾਅ ਹਰਖੀ, ਅਡ ਜੇ ਗਰਾਰੀ ਤਾਂ ਹਲਾਵੇ ਧਰਤੀ ||
ਬੁਰੇ ਨਹੀਂ ਹੈ ਹਮ ਜਨਾਬ ਬਸ ਆਪਕੋਂ ਅੱਛੇ ਨਹੀਂ ਲਗਤੇ
ਹਾਰਦਾ ਹਮੇਸ਼ਾਂ ਓਹੀ ਹੈ ਜੋ ਹੋਂਸਲਾ ਹੀ ਛੱਡ ਦੇਵੇ ਜਿੱਤਦਾ ਓਹੀ ਹੈ ਜੋ ਦਿਲੋਂ ਵਹਿਮ ਕੱਢ ਦੇਵੇ
ਨੀਂ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ ਭੀੜ ਖੜਿਆਂ ਕਰੂਗੀ ਤੇਰੇ ਯਾਰ ਕਰਕੇ,
ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ … ਯਾਰ ਦਿਲ ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ … ਨਿੱਤ ਨਵਿਆਂ ਦੀ Continue Reading..
ਵੇਖ ਕੇ ਕੱਲਾ ਨਾ ਹੱਥ ਪਾਲੀ ਵੈਰੀਆ . ਤੋਪਾ ਜਿਹੇ ਯਾਰ ਰੱਖੇ HIDE ਕਰਕੇ…
ਕਿਤੇਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ . ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿੱਤਣੀ ਹੋਵੇ,,, ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ Continue Reading..
Your email address will not be published. Required fields are marked *
Comment *
Name *
Email *