ਮੰਨਿਆ ਕੇ ਸ਼ੱਕਲਾ ਦੇ ਮਾੜੇ ਬਲੀਏ . ਪਰ ਮਾਣ ਜਾ ਨੀ ਕੀਤਾ ਕਦੇ ਸੋਹਣੇ ਦਿਲ ਦਾ
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, – ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_ ..
ਪੈਰ ਧਰਤੀ ਤੇ ਕਰਦੇ ਨੀ ਹਵਾ ਬਾਜ਼ੀਆ ਹੁੰਦੇ ਹਵਾ ਵਿੱਚ ਉੱਡਦੇ ਲਿਫਾਫੇ ਖ਼ਾਲੀ ਆ…
ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ Continue Reading..
“ਗੱਲ ਹੀ ਥੋੜੀ ਜਹੀ ਸੋਫਟ ਕਰਦੀ ਹੁੰਦੀ ਆ ਮੈਂ ਸੁਭਾਅ ਤਾਂ ਮੇਰਾ ਬਹੁਤ ਕੱਬਾ ਆ”
ਸਿੱਧੇ ਮੱਥੇ ਹੁੰਦਾ ਨਿਓਂ ਬੌਲ ਸੁਣੀਏ ਤਾਹੀਓਂ ਮੈਥੋਂ ਸੜਦੇ ਆ ਲੋਕ
ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ
ਗੈਰਤ ਕਿੱਥੋ ਲਭਦਾ ਲਿਫਾਫਿਅਾਂ ਵਾਲਿਅਾ ਢੇਰਾਂ ਚੋਂ ਅਸੀਂ ਮੌਤ ਨੂੰ ਪਾੲੀੲੇ ਜੱਫੇ ਤੂੰ ਨਾ 3 ਨਾ 13 ਚੋਂ..
ਕਿਵੇਂ ਜਿੱਤ ਗਏ ਜੋ ਬਿਨਾਂ ਹਥਿਆਰ ਆਏ ਸੀ , ਦਿੱਲੀ ਚੀਕ ਚੀਕ ਕੇ ਦੱਸੂ ਏਥੇ ਗੁਰੂ ਗੋਬਿੰਦ ਸਿੰਘ ਦੇ ਲਾਲ Continue Reading..
Your email address will not be published. Required fields are marked *
Comment *
Name *
Email *