ਪੱਕੇ ਆ ਅਸੂਲ ਨਾ ਜਮੀਰ ਆ ਵਿਕਾਊ ਰੱਖੀ ਬੈਠੇ ਆ ਸਬਰ ਕਿਤੇ ਚੰਗਾ ਵੇਲਾ ਆਊ
ਚੱਕ_ਸਸਤੇ_ਕਰਤੇ_ਨੀ_ਦਰਸ਼ਣ _ਹੁਣ_ਮਿਤੱਰਾਂ_ਨੇ_ਮਹਿਂਗੇ
ਹੱਸ – ਹੱਸ ਕਿ ਕੱਟਨੀ ਜਿੰਦਗੀ ਯਾਰਾ ਦੇ ਨਾਲ ਦਿਲ ਲਾ ਕੇ ਰੱਖਣਾ ਬਹਾਰਾ ਦੇ ਨਾਲ .. ਕੀ ਹੋਇਆ ਜੇ Continue Reading..
ਸਾਡੀ ਉਹਦੇ ਨਾਲ ਨਾਂ ਬਣੇ ਜਿਹੜਾ ਆਕੜਾਂ ਕਰੇ ਦਿਲ ਖੋਲ ਕੇ ਰੱਖ ਦਈਏ ਜਿੱਥੇ ਕੋਈ ਦਿਲ ਤੋਂ ਕਰੇ।
ਮਾੜਾ ਚੰਗਾ ਟਾਇਮ ਆਉਣਾ ਤਾਂ ਰੱਬ ਹੱਥ ਹੈ, ਪਰ ਐਨੀ ਕੁ ਗਾਰੰਟੀ ਆ ਕਿ ਰੋਹਬ ਇਹੀ ਰਹੁਗਾ ।
ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯
ਚਾਰਾ ਛੀਲੜਾ ਤੇ ਪੱਲਦੇ ਜੋ ਹੋਣੇ ਹੋਰ ਨੀ ਸਾਡੇ ਕੁੜਤੇ ਨੂੰ ਵੱਟ ਤਾਵੀ ਪੂਰੀ ਟੋਹਰ ਨੀ..
ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਜੱਟੀ ਪੱਟ_ਨਾ ਹੋਣੀ ਵੇ,.. . _ਸ਼ੌਕ_ਅਵੱਲੇ ਖਰਚਾ_ਵੱਖਰਾ ਤੈਥੋਂ ਰੱਖ_ਨਾ_ਹੋਣੀਵੇ
ਮੇਰੇ ਸਤਗੁਰ ਮੈਨੂਂ ਓਹ ਸਬ ਕੁਜ਼ ਦਿਤਾ,,,. ਜੀਂਦੀ ਹਰ ਵੇਲੇ ਰਹੰਦੀ ਆ ਖੁਮਾਰੀ ਮਿਤਰੋ………… ਬਾਪੂ ਕੋਲੋ ਮਿਲੀ ਸਰਦਾਰੀ ਮਿਤਰੋ ………… Continue Reading..
Your email address will not be published. Required fields are marked *
Comment *
Name *
Email *