ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ ੳੁਹਨਾਂ ਦੇ ਦੋਸਤ ਘੱਟ ਤੇ ਦੁਸ਼ਮਨ ਜਿਅਾਦਾ ਹੁੰਦੇ ਨੇ
ਚਲੋ ਮੰਨਿਆ… ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ…. ਪਰ ਅਸਾਨੀ ਨਾਲ ਭੁਲਾ ਦੇਵੇ ਕੋਈ….. ਐਨੈ ਮਾੜੇ ਵੀ ਨਹੀ ਹਾਂ
ਅਸੀਂ ਆਪਣੇ ਲਈ ਕੀ ਜਿਊਣ ਲੱਗੇ ਮਿੱਤਰਾ, ਲੋਕ ਕਹਿੰਦੇ ਇਹ ਬੰਦਾ ਮਤਲਬੀ ਆ ,
Limited ਜਿਹੇ contect ਰੱਖੇ ਆ, ਹਰ ਇਕ ਨਾਲ ਮੋਹ ਜਿਹਾ ਪਾਇਆ ਨੀ, ਜਿਹਦਾ ਵੀ ਕਰਦੇ ਆ ਦਿਲੋ ਕਰਦੇ ਆ, ਜਣੇ Continue Reading..
ਚਾਹੇ ਇਕੱਲੇ ਹਾਂ ਪਰ ਚੰਗੇ ਹਾਂ ਕਿਸੇ ਨੂੰ ਧੋਖਾ ਨਹੀਂ ਦਿੱਤਾ ਕੋਈ ਕਹਿਜੇ ਤੂੰ ਮਾੜਾ ਕੀਤਾ ਮੇਰੇ ਨਾਲ ਕਿਸੇ ਨੂੰ Continue Reading..
ਮੈਂ ਮਾੜਾ ਨਹੀਂ ਕਹਿੰਦਾ ਸਭ ਖੜੀਆਂ ਤੋਂ ਖੜੀਆਂ ਨੇ ਜੇ ਮੇਰੇ ਵਰਗੇ ਲੱਖਾ ਨੇ ਤੇ ਤੇਰੇ ਵਰਗੀਆਂ ਵੀ ਬਥੇਰੀਆਂ ਨੇ
ਇਰਾਦਿਆਂ ਨੂੰ ਪਕਾ ਲਵੀਂ ਤੂੰ, ਥਕਾਵਟਾਂ ਤੋਂ ਤੂੰ ਗੁਰੇਜ਼ ਰੱਖੀ,, ਹਵਾ ਦਾ ਸੁਭਾਅ ਬਦਲਿਆ ਹੈ,, ਪਾਣੀਆਂ ਵੇ ਵਹਾਅ ਤੇਜ਼ ਰੱਖੀ Continue Reading..
ਨੇਈ ਵਾਲੇ ਖੇਤ ਪਾਤੇ ਤਿੰਨ ਢੋਲ ਲਾਣ ਦੇ ਚੰਡੀਗੜ ਤੱਕ ਤੇਰੇ ਦੱਬਕੇ ਨੂੰ ਜਾਣ ਦੇ ਢਿੱਲੋਂ ਵਿਰ ਭਰੀ ਫੀਮ ਨਾਲ਼ Continue Reading..
ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ
Yeh to mere Dil ki baat hai.
Your email address will not be published. Required fields are marked *
Comment *
Name *
Email *
Yeh to mere Dil ki baat hai.