ਗੱਲ ਕਰ ਮੁੰਡਾ ਅੱਗੋ ਥੰਮ ਦੇ “: ਜੁਵਾਨ ਨੀ ਸਕਲੋ ਸਰੀਫ ਮੁੰਡਾ ਅਕਲੋ ਤੁਫਾਨ ਨੀ
ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ … ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ .
ਪਿਆਰ ਤਾ ਮੇਰਾ 24 carat ਦਾ ਸੀ , ਸ਼ਾਇਦ ਉਸਦੀ ਔਕਾਤ ਹੀ ਨਹੀਂ ਸੀ ਖਰੀਦਣ ਦੀ।
ਸ਼ਾਇਰ ਲੋਕਾ ਦਾ ਜੀਵਨ ਇਕ ਅਲਗ ਹੁੰਦਾ।। ਜਿਥੇ ਦਿਲ ਕੀਤਾ ਮਹਿਫ਼ਲ ਲਾ ਲੈਨੇ ਆ . ਨਾ ਪੁਛੋ ਕੇ………?? . . Continue Reading..
ਯਾਰਾ ਸਾਡੀ ਯਾਰੀ ਨਹੀਂ ਦੋਗਲਿਆਂ ਵਰਗੀ ਉਏ, ਆਪਾਂ ਸਾਥ ਨਾ ਛੱਡਦੇ ਜਿੰਨਾ ਚਿਰ, ਸਾਹ ਰੱਬ ਨੇ ਰੱਖੇ ਆ….
ਕੁੜੀਅਾ ਜਿੰਨੀਆ ਮਰਜੀ ਸੈੱਟ ਕਰਲੋ . ਮਹਿਫਲ ਤਾਂ ਸਾਲੀ ਯਾਰਾ ਨਾਲ ਹੀ ਲਗਦੀ ਆ
ਕਿਸੇ ਨੂੰ #ਖਰੀਦਣਾ ਨੀ 👍😉 ਕਿਸੇ ਅੱਗੇ ਵਿਕਣਾ ਨੀ 👎😄 ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ 😊😊
ਸਾਨੂੰ ਕੋਈ ਨੀ ਸਮਝ ਸਕਦਾਂ ਕਿਉਂਕਿ ਸਾਨੂੰ ਸਮਝਣ ਵਾਸਤੇ ਕੋਈ ਦਿਮਾਗ ਵਰਤਦੇ ਤੇ ਅਸੀਂ ਲੋਕਾਂ ਨੂੰ ਸਮਝਣ ਵਾਸਤੇ ਦਿਲ ਤੋਂ Continue Reading..
ਪਿੰਡਾ ਵਾਲਿਆ ਦੇ ਦਿਲ ਖੁਲੇ ਆ ਸਾਨੂੰ ਆਉਦੀਆ ਨੀ ਚਲਾਕੀਆ ਕੁੜਤਾ ਪਜਾਮਾ ਆਪਾ ਪਾਈਦਾ ਨਹੀ ਫਬਦੀਆ ਜੀਨਾ ਪਾਟੀਆ
Your email address will not be published. Required fields are marked *
Comment *
Name *
Email *