ਭਰੋਸਾ ਯਾਰੀ ਦਾ ਨਸ਼ਾ ਸਰਦਾਰੀ ਦਾ ਿਪਆਰ ਸਭ ਦਾ ਡਰ ਬਾਪੂ ਤੇ ਰੱਬ ਦਾ
ਨਖਰੇ ਤਾਂ ਮੈ kiSmaT ਨੂੰ ਨੀ ਕਰਨ ਦਿੱਤੇ kaMLiye ਤੂੰ ਕਿੱਦਾ kR ਜਾਏਗੀ :
ਜੋ ਵੀ ਲਿੱਖਦੇ ਹਾਂ ਚੰਗਾ ਤੇ ਸ਼ਰੇਆਮ ਲਿੱਖਦੇ ਹਾਂ ਤਾਂਹਿਓ ਸਾਡੇ ਨਾਮ Mention ਹੁੰਦੇ ਨੇ..
ਸਾਨੂੰ ਰੋਹਬ ਰੱਖਣ ਦੀ ਲੋੜ ਨਹੀ ਪੈਂਦੀ.., ਸਾਡੀ ਸਰਦਾਰੀ ਰੋਹਬ ਨਾਲ ਲੇ ਕੇ ਤੁਰਦੀ ਆ.
ਹੋਲ਼ੀ ਹੋਲ਼ੀ ਲੱਗੂ ਫਲ਼ ਅਜੇ ਬੋਇਆ ਬੀਜ ਆ ਟਾਇਮ ਆਉਣ ੳੱਤੇ ਦੱਸਾਂਗੇ ਅਸੀਂ ਕੀ ਚੀਜ ਆ
ਸ਼ਰਤਾਂ ਜੋ ਲਾ ਕੇ ਕੁੜੀਆਂ ਸੀ ਪੱਟਦਾ ਪੱਟ ਲਿਆ ਨਖ਼ਰੋ ਨੇ ਪੁੱਤ Jatt ਦਾ..
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
ਪੱਕੇ ਆ ਅਸੂਲ ਨਾ ਜਮੀਰ ਆ ਵਿਕਾਊ ਰੱਖੀ ਬੈਠੇ ਆ ਸਬਰ ਕਿਤੇ ਚੰਗਾ ਵੇਲਾ ਆਊ
ਯਾਰਾ ਨਾਲ ਹੀ ਉਠਦੇ ਆਂ” ਯਾਰਾ ਨਾਲ ਹੀ ਬਹਿੰਦੇ ਆਂ ਤੇਰੇ ਵਰਗੀਆਂ ਫੁਕਰੀਆਂ ਤੋਂ ਕਿਲੋਮੀਟਰ ਦੂਰ ਹੀ ਰਹਿੰਦੇ ਆਂ
Your email address will not be published. Required fields are marked *
Comment *
Name *
Email *