ਸਿਫਾਰਸਾਂ Tah ਕਮਜੋਰਾ ਦੀਅਾ ਚਲਦੀਅਾ ਨੇ ਸਾਡੀਆ ਤਾਂ ਅੜੀਆ ਚਲਦੀਅਾ..!! ਨੇ
ਆਦਤਾਂ ਖਰਾਬ ਨਹੀਂ, ਬੱਸ ਸ਼ੌਕ ਹੀ ਉੱਚੇ ਨੇ..!! ਨਹੀਂ ਤਾਂ’ ਖੁਆਬਾ ਦੀ ਇਨ੍ਹੀ ਹਿੰਮਤ ਕਿੱਥੇ, ਅਸੀਂ ਵੇਖੀਏ ਤੇ ਪੂਰੇ ਨਾ Continue Reading..
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ.. ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ, ਪਿੱਛੋਂ ਲੱਤਾਂ ਤਾਂ ਕੁੱਤੇ ਫੜਦੇ ਆ ..
simple ਰਹੀਦਾ , ਅੱਤ ਕਰਦੇ ਨਹੀ, ਜੇ ਬਣ ਜਾਈਏ ਕਾਈਮ , ਲੋਕੀ ਜ਼ਰਦੇ ਨਹੀ,
ਕਾਹਦੀ ਲੋੜ ਫਿਲਟਰਾਂ ਦੀ ,ਬੀਬਾ ਉਂਝ ਹੀ ਦਗਣ ਬਥੇਰੇ ਜੋ ਦਿਲ ਵਿੱਚ ਉਹੀ ਜ਼ੁਬਾਨਾਂ ਤੇ ,ਸਾਡੇ ਦੋਗਲੇ ਨਹੀਉਂ ਚੇਹਰੇ…
ਸ਼ੁਕਰ ਆ ਰੱਬ ਨੇ ਸਾਨੂੰ ਜਿਆਦਾ ਸੋਹਣੇ ਨਹੀ ਬਣਾਇਆ.. . ਨਹੀ ਤਾ ਲੱਖ ਕੁੜੀਆ ਦੀਆ ਬਦਦੁਆਵਾ ਲੱਗਣੀਆ ਸੀ
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ . ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –
ਨੀਂ ਤੂੰ ਚੌਂਕ ਵਿੱਚ ਮੁੰਡਿਆਂ ਦਾ Time ਚੱਕਦੀ ਮੁੰਡਾ Online Net ਤੇ ਸ਼ਿਕਾਰ ਭਾਲਦਾ…
Your email address will not be published. Required fields are marked *
Comment *
Name *
Email *