ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ
ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
ਤਿੰਨ ਸੌ ਅਠੱਤਰ ਦਿਨਾਂ ਦਾ ਸੰਘਰਸ਼ ਲੜਿਆ ਏ, ਕਿੰਨੇ ਹੀ ਸਾਥੀਆਂ ਨੂੰ ਕਬਰਾਂ ਚ ਧਰਿਆ ਏ। ਬੱਚੇ ਬਜੁਰਗਾਂ ਸਭ ਨੇ Continue Reading..
ਤੇਰੀ Coffee , ਮੇਰੀ ਚਾਹ . . . ਤੰੂ ਕੱਲੀ, ਤੇ ਮੇਰੇ ਯਾਰ 50
ਅਸੂਲ Change ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ…
ਜਿੱਤ ਲਿਆ ਕਿਲਾ ਓਹਨਾਂ ਦਿੱਲੀ ਦਾ ਮਿੱਤਰੋ, ਇੱਜਤਾਂ ਦੇ Matter Close ਕਰਤੇ। ਕਿਸਾਨ ਵੀਰਾਂ ਨੂੰ Dedicate🙏🏻।
ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ
ਮੰਨਦੇ ਆ ਕਿ ਅਸੀਂ ਬਤਮੀਜ਼ ਆ ਸਾਨੂ ਬੋਲਣ ਦੀ ਅਕਲ ਨਹੀਂ ।। ਪਰ ਅਕਲਾਂ ਵਾਲਿਆਂ ਵਾਂਗ ਅਸੀਂ ਮਤਲਭੀ ਤਾਂ ਨਹੀਂ
ਚੀਰ ਕੇ ਬਹਾਂ ਦੂ ਲਹੂ ਦੁਸ਼ਮਣ ਕੇ ਸੀਨੇ ਕਾ ਯਹੀ ਤੋਂ ਮਜ਼ਾ ਹੈ ਫ਼ੌਜੀ ਹੋ ਕਰ ਜੀਣੇ ਕਾ. Indian ARMY
Your email address will not be published. Required fields are marked *
Comment *
Name *
Email *