ਸਜਣਾ ਗਲਤੀ ਸਾਡੀ ਸੀ ਤਾਹੀ ਤਾਂ ਦੂਰੀਆਂ ਪੇ ਗਈਆ 😒😒
ਕੋਈ ਲੰਬੀ ਚੌੜੀ ਗੱਲ ਨਹੀਂ ਬਸ ਇਹੀ ਕਹਿਣਾ ਚਾਹੁੰਦਾ ਹਾਂ, ਤੇਰੇ ਹੱਥਾਂ ਵਿਚ ਹੱਥ ਦੇ ਕੇ ਮਹਿਫੂਜ਼ ਰਹਿਣਾ ਚਾਹੁੰਦਾ ਹਾਂ।।..
ਜਿਸ ਦਾ ਪਿਆਰ ਕਦੇ ਨਹੀ ਬਦਲਦਾ ਉਸ ਸਖਸ਼ ਨੂੰ ਮਾਂ ਕਹਿੰਦੇ ਹਨ
ਪਹਿਲਾ ਪੰਜਾਬ ਦਿੱਲ੍ਹੀ ਜਿੱਤਣ ਜਾਂਦਾ ਸੀ… ਹੁਣ ਦਿੱਲੀ ਪੰਜਾਬ ਜਿੱਤਣ ਆਈ ਆ.
ਬਾਕੀ ਕੰਮ ਪਿੱਛੋਂ ਪਹਿਲਾਂ Family ਜ਼ਰੂਰੀ ਆ,
ਅੱਜ ਮੇਰੀ ਕਮਲੀ ਨੇ ਅਜੀਬ ਧਮਕੀ ਦੇ ਦਿੱਤੀ ਕਹਿੰਦੀ ਜੇ ਸ਼ਾਇਰੀ ਬਣਾਉਣੀ ਛੱਡ ਦਿੱਤੀ ਤਾਂ ਮੈਂ ਤੈਨੂੰ ਹੀ ਛੱਡ ਦੇਣਾ
ਨੀ ਤੈਨੂੰ ਪਾਉਣ ਲਈ ਮੈਂ ਤਾਂ ਖੁਦਾ ਸੀ ਮਨਾ ਿਲਆ !!! Miss 😞 u jaan
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ ,, ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ..
ਕਦੇ ਕਦੇ ਇੰਜ ਲਗਦਾ ਬਾਪ ਦਾ ਕਿਰਦਾਰ ਉਸ ਸਾਂਇਲਟ ਅਖਰ ਦੀ ਤਰ੍ਹਾਂ ਹੈ ਦਿਖਦਾ ਨਹੀਂ ਪਰ ਉਸ ਤੋਂ ਬਿਨਾਂ ਸ਼ਬਦ Continue Reading..
Your email address will not be published. Required fields are marked *
Comment *
Name *
Email *