ਸਸਤੇ ਜਰੂਰ ਹਾ ਪਰ ਖੋਟੇ ਨਹੀ
ਜੱਟਾਂ ਤੇ ਵੱਟਾਂ ਦਾ ਖੇਤਾਂ ਬਿਨਾ ਕੋਈ ਵਜੂਦ ਨਹੀਂ
ਅੱਖਾ ਵਿੱਚ ਭਾਵੇ ਰੜਕਾਂ ਮੈ ਕਈਆ ਦੇ ਪਰ ਚਾਹੁਣ ਵਾਲੇ ਖੁਸ਼ ਬਿਦੇ-ਬਿਦੇ ਦੇਖ ਕੇ…..
ਦਿਲ ਨੂੰ ਸਕੂਨ ਜਾ ਮਿਲ ਜਾਂਦਾ ਮਿੱਠੀ ਤੈਨੂੰ ਖੁਸ਼ ਦੇਖਕੇ 🥰🥰🥰🥰
teri jean branded di j look athri….. sade suit patiala di v tour vakhri
ਕੁੜੀ ਦੇ ਵਿੱਚ ‘ਸਾਦਗੀ ‘ ਹੋਣੀ ਚਾਹੀਦੀ ਏ! ਹਵਾ ਤਾਂ ਸਾਡਾ ਪੱਖਾ ਵੀ ਬਹੁਤ ਮਾਰਦਾ..!
ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ , ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ Continue Reading..
ਉਹਨੂੰ ਪਾਉਣਾ ਆਮ ਗੱਲ ਨਹੀਂ ਸੀ ਪਰ ਹੁਣ ਅਸੀਂ ਆਮ ਬਣ ਗਏ ਆ
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ
Your email address will not be published. Required fields are marked *
Comment *
Name *
Email *