ਲੋਕਾਂ ਨਾਲ ਰਹਿਕੇ ਏਨਾ ਤਾਂ ਪਤਾ ਲੱਗ ਗਿਆ ਕਿ ਕਿਸੇ ਸਾਲ਼ੇ ਦਾ ਨਾ ਕਰੋ
ਰੱਬਾ ਤੇਰੀ ਬਣਾਈ ਦੁਨੀਆਂ ਤੇ ਮੈਨੂੰ ਤਾਂ ਹਾਸਾ ਆਈ ਜਾਂਦਾ…… ਜਿਸ ਤੇ ਵਿਸ਼ਵਾਸ ਕਰਦੇ ਆਂ ਓਹੀ ਬੇਵਕੂਫ ਬਣਾਈ ਜਾਂਦਾ……
ਕਦੇ ਕਦੇ ਦੂਸਰੇ ਨੂੰ ਵੀ ਗਲਤੀ ਦਾ ਅਹਿਸਾਸ ਕਰਾਓ, ਹਰ ਵਾਰ ਤੁਹਾਡਾ ਹੀ ਝੁਕਦੇ ਜਾਣਾ ਵੀ ਜ਼ਰੂਰੀ ਨਹੀਂ।
ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,,
ਰੱਬਾ ਸਾਡਾ ਇਕੋ -ਇਕ ਸੁਪਨਾ ਸਾਕਾਰ ਹੋਵੇ, ਹਰ ਕੁੜੀ ਦੇ ਸਿਰ ਤੇ ਚੁੰਨੀ, ਤੇ ਹਰ ਦਿਸਦਾ ਮੁੰਡਾ ਸਰਦਾਰ ਹੋਵੇ
ਸਿਰੇ ਦੇ ਸ਼ਿਕਾਰੀ ਦਾ ਤੂੰ ਕਰਤਾ ਸ਼ਿਕਾਰ ਬਲੇ ਤੇਰੇ ਨੀ ਮਜ਼ਾਜਨੇ
ਦੁੱਖਦੀ ਰੱਗ ਤੇ ਹੱਥ ਧਰਦੇ ਲੋਕੀਂ ਦੇਖ ਝੜਾਈ ਅੱਜ ਕੱਲ ਸੜਦੇ ਲੋਕੀਂ
ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ… ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..
ਬੁਹਤੀ ਆਕੜ ਵਾਲਿਆ ਵੇ ਕੱਲਾ ਰਹਿ ਜਾਏਗਾ,,, Jaan ਤੇਰੀ ਨੂੰ ਸੋਹਣਿਆਂ ਵੇ ਕੋਈ ਹੋਰ ਈ ਲ਼ੈ ਜਾਉਗਾ.
Your email address will not be published. Required fields are marked *
Comment *
Name *
Email *