ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ
ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ.. ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..
ਦੁੱਖ ਸਹਿਣਾ ਕੋਈ ਵੱਡੀ ਗੱਲ ਨਹੀ ਹੁੰਦੀ ਬਸ ਦੁਨੀਆ ਸੱਚ ਦਾ ਸਾਹਮਣਾ ਕਰਨ ਤੋਂ ਡਰਦੀ ਐ ।।
ਬਹੁਤ ਭੀੜ ਸੀ ਉਹਦੇ ਦਿਲ ਅੰਦਰ..! ਜੇ ਖੁਦ ਨਾ ਨਿਕਲਦੇ ਤਾਂ ਕੱਢ ਦਿੱਤੇ ਜਾਂਦੇ ..!!
ਜੇਕਰ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਤਾਂ ਦਿਹਾੜੀਦਾਰ ਮਜ਼ਦੂਰ ਸ਼ਭ ਤੋਂ ਵੱਧ ਸਫਲ ਹੁੰਦਾ।
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ.. ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.
ਸਮੁੰਦਰਾਂ ਤੋਂ ਸਿਖਿਅਾ ੲੇ ਮੈਂ ਜਿੳੁਣ ਦਾ ਸਲੀਕਾ ਚੁੱਪ ਚਾਪ ਵਹਿਣਾ ਤੇ ਅਾਪਣੀ ਮੌਜ ਚ ਰਹਿਣਾ…
ਬੀਬਾ ਮਾਰ ਨਾ ਟਰਾਈਆਂ ਕੱਲੇ ਰਹਿਣ ਦੇ … ਨੀ ਸਾਨੂੰ ਲੇਖਾਂ ਵਾਲੀ ਐਸ਼ ਲੁੱਟ ਲੈਣ ਦੇ
ਨਮਕ ਦੀ ਤਰਾਂ ਹੋ ਗਈ ਆ ਜ਼ਿੰਦਗੀ ਲੋਕੀ ਸਵਾਦ ਅਨੁਸਾਰ ਇਸਤੇਮਾਲ ਕਰ ਲੈਂਦੇ ਨੇ
Your email address will not be published. Required fields are marked *
Comment *
Name *
Email *