ਕੱਚੇ ਚਾਹੇ ਪੱਕੇ ਆਖ਼ਰ ਖੁਰ ਜਾਣਾ, ਨੀਵੇਂ ਹੀ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ,
ਹਰ ਸਮੇਂ ਖਿਆਲਾਂ ਵਿੱਚ ਬੱਸ ਤੂੰ ਹੀ ਰਹਿਣਾ…. ਕਦੇ ਪਿਆਰ ਬਣ ਕੇ ਤੇ ਕਦੇ ਸ਼ਿਕਾਇਤ ਬਣ ਕੇ.
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ… ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਪੜਾੲੀ ਤਾਂ ਕਮਲੀੲੇ ਅਸੀ ਵੀ ਕਰ ਲੈਂਦੇ ਜੇ ਯਾਰ ਸਾਲੇ ਸਕੂਲ ਦੀ ਕੰਧ ਟੱਪਣੀ ਨਾ ਸਿਖਉਂਦੇ..
ਕਹਿੰਦੀ ਚੋਰੀ ਚੋਰੀ ਦੁਨੀਆ ਤੋਂ ਛੱਡ ਮਿਲਣਾ ਮੈਨੂੰ ਸੋਹਣੀਆਂ ਬਣਾ ਲੈ ਸ਼ਰੇਆਮ ਆਪਣੀ
ਸੂਰਮੇ ਮਰਦੇ ਨਹੀ, ਅਮਰ ਹੋ ਜਾਦੇ ਨੇ,
ਵੇਚ ਤੀ ਜ਼ਮੀਰ ਲੋਕਾਂ ਨੇ ਗੱਲ ਸਮਝੋ ਬਾਹਰ ਹੋ ਗਈ
ਕਾਗਜ ਤੇ ਰੋਟੀ ਰੱਖ ਕੇ ਖਾਵਾਂ ਤੇ ਕਿਵੇ ਖਾਵਾਂ ਕਿਉਕਿ ਖੂਨ ਨਾਲ ਲਥਪਥ ਤੇ ਆਉਦਾ ਅਖਬਾਰ ਅੱਜ ਕੱਲ
ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ..
Your email address will not be published. Required fields are marked *
Comment *
Name *
Email *