ਯਾਦਾਂ ਤੇਰੀਆ .. ਤੇ ਦੂਜਾ ਇਹ ਝਾਂਜਰਾਂ ,,,,,,, ਨਾ ਦੋਨੋ ਮੈਨੂੰ ਸੋਣ ਦਿੰਦੀਆਂ ……
ਅੱਜ ਕੱਲ ਲੋਕਾਂ ਦੇ status ਦਸ ਦਿੰਦੇ ਨੇ ਕਿ ਉਹ ਕਿੰਨਾ ਖੁਸ਼ ਆ
ਫਿਕਰ ਤਾਂ ਤੇਰੀ ਅੱਜ ਵੀ ਆ ‘Bas’ ਪਹਿਲਾ ਹੱਕ ਸੀ ਹੁਣ ਨੀ…
Kaur ਨਾਲ ਟੋਹਰ ਕੋਈ ਲੱਭਨੀ ਨੀ ਹੋਰ
ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ
ਦੋਸਤੀ ਤੋਂ ਮਹੁੱਬਤ ਹੋ ਸਕਦੀ ਪਰ, ਮਹੁੱਬਤ ਤੋਂ ਮੁੜ ਦੋਸਤੀ ਨਈ ਹੋ ਸਕਦੀ,
ਅੱਗ ਬੁਹਤ ਲੱਗਦੀ ਆ ਲੋਕਾ ਦੇ ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ
ਨੀ ਤੂ ਆਸਾ ਲਾਈ ਫਿਰਦੀ ਏ ਆਸਾਰਾਮ 😂😂 ਤੇ… ਮੁੰਡਾ FAN ਨਾਨਕੀ ਦੇ ਵੀਰ ਦਾ 🤲🙏🙏🙏
ਝੂਠੀ ਤਾਰੀਫ ਕਰ ਜੋ ਵਾਹ ਵਾਹ ਕਰਨਗੇ ਓਹੀ ਲੋਕ ਤੁਹਾਨੂੰ ਤਬਾਹ ਕਰਨਗੇ
Your email address will not be published. Required fields are marked *
Comment *
Name *
Email *