ਧੋਬੀ ਦਾ ਕੁੱਤਾ,, ਘਰ-ਦਾ ਨਾਂ ਘਾਟ ਦਾ,,,,,
Munda ਕੁੜਤੇ ਪਜ਼ਾਮੇ ਦਾ ਸ਼ੌਕੀਨ, Kudi ਵੀ ਅੱਤ ਕਰਾਉਂਦੀ ਆ ਨਿੱਤ ਪਾਕੇ ਸੂਟ ਰੰਗੀਨ
ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ
ਮੌਸਮ ਇਵੇਂ ਬਦਲ ਗਿਆ ਜਿਵੇਂ ਬਦਲੇ ਲੋਕ
ਨਸ਼ਾ ਏਕ ਹੀ ਕਾਫੀ ਹੈ ਮੁਹੱਬਤ ਮੇ , ਜਾ ਉਸਕੇ ਦੀਦਾਰ ਕਾ ਜਾ ੳੇਸਕੇ ਇੰਤਜ਼ਾਰ ਕਾ ।
ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.💯
Motor te dere jatt De yarr bathere
ਦਿਲ ਮੇਰਾ ਸੋਚਤਾ ਹੈ ਬੁਹਤ ਯਾਰੋ, ਕਾਸ਼ ਐਸਾ ਹੋਤਾ ਕਾਸ਼ ਵੈਸਾ ਨਾ ਹੋਤਾ.
ਕੀ ਜੋਰ ਗਰੀਬਾ ਦਾ ਸੋਹਣੀਏ ਮਹਿਲਾ ਵਿੱਚ ਤੇਰੀ ਸਰਦਾਰੀ ਸਾਨੂੰ ਕਰਕੇ ਪਾਗਲ ਨੀ ਸੋਹਣੀਏ ਤੂੰ ਕਿੱਥੇ ਬਾਜੀ ਮਾਰੀ
Your email address will not be published. Required fields are marked *
Comment *
Name *
Email *