ਧੋਬੀ ਦਾ ਕੁੱਤਾ,, ਘਰ-ਦਾ ਨਾਂ ਘਾਟ ਦਾ,,,,,
ਮੁਹੱਬਤ ਦਾ ਸਿਲਸਿਲਾ ਵੀ ਅਜ਼ੀਬ ਆ ਜੇ ਮਿਲ ਜਾਵੇ ਤਾਂ ਗੱਲਾ ਲੰਮੀਆ,ਜੇ ਵਿਛੜ ਜਾਵੇ ਤਾਂ ਰਾਤਾਂ ਲੰਮੀਆਂ
ਸਿਖਲਾ ਤੂੰ KRONI ਪੂਣੀ ਜੱਟੀੲੇ ਤੇਰਾ ਹੋਣ ਵਾਲਾ HUBBY ਪੱਗ ਬੰਨਦਾ
ਦੁਨੀਆਂ ਨੇ ਵਸਦੀ ਰਹਿਣਾ ਏਂ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨ ਕਰ ~ ਡਾ. ਸੁਰਜੀਤ ਪਾਤਰ
ਬੰਦੇ ਨੂੰ ਕਦੀ ਵੀ ਆਪਣੀ ਔਕਾਤ ਨਹੀ ਭੂੱਲਣੀ ਚਾਹੀਦੀ.. ਸੋਹਰਤ ਦਾ ਤਮਾਸਾ ਤਾ ਦੋ-ਚਾਰ ਦਿਨ ਦਾ ਹੁੰਦਾ …
ਪੇਸੈ ਵਾਲਾ ਤੇ ਹੰਕਾਰ ਵਾਲਾ ਮੈਨੂੰ ਹਰ ਪਾਸੇ ਦੁਖੀ ਦਿਖ ਰਿਹਾ । ਅਸਲੀ ਨਜਾਰੇ ਉਹਨੂੰ ਜੋ ਸਬਰ ਨਾਲ ਰਹਿਣਾ ਸਿੱਖ Continue Reading..
ਮੇਰਾ ਿਦਲ❤ ਤਾਂ ਬੱਸ ਓੁਹਨੂੰ ਚਾਹੁੰਦਾ ਏ ਜੋ ਅਜੇ ਕਦਰ ਵੀ ਨਹੀਂ ਪਾਉਂਦਾ ਏ!!! love ❤️ you jaan
ਕੌਣ ਮੇਰੇ ਸ਼ਹਿਰ ਆਕੇ ਮੁੜ ਗਿਆ🌍 ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ
ਬਾਪੂ ਨੇ ਤਾ ਕਦੇ ਸੂਟ ਮਾੜਾ ਨਹੀ ਲੈ ਕੇ ਦਿਤਾ ਤੇ ਫਿਰ ਨਹੁੰ ਕਿਵੇ ਮਾੜੀ ਲੱਭ ਲਉ
Your email address will not be published. Required fields are marked *
Comment *
Name *
Email *