ਕੱਲਾ ਕਹਿਰਾ ਉਤੋਂ ਸ਼ਾਮ ਦੇਖ ਕੇ ਹੱਥ ਪਾ ਲਈ ਨਾਂ ਤੂੰ ਆਮ ਦੇਖ ਕੇ!!!
ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ….. ਕਿ ਮੈ ਹੀ ਸਹੀ ਹਾਂ…..ਤੇ ਸਿਰਫ ਮੈ ਹੀ ਸਹੀ ਹਾਂ….!!
ਝੱਲੇ ‘ਇੱਸਕ’ ਤੇ ਸਿਆਣੇ ‘ਹਿਸਾਬ ਕਿਤਾਬ’ ਬੜਾ ਤਕੜਾ ਕਰਦੇ ਨੇ
ਸ਼ੁਕਰ ਹੈ ਕਿ ਪਰਿੰਦਿਆਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਮਜ਼੍ਹਬ ਕਿਹੜਾ ਹੈ, ਵਰਨਾ ਅਸਮਾਨ ਤੋਂ ਹਰ ਰੋਜ਼ ਲਹੂ ਦੀ Continue Reading..
ਕੀ ਪਤਾ ਅੱਜਕਲ ਸੱਜਣ ਕਿਹੜੇ ਕੰਮਾਂ ਵਿੱਚ ਰਹਿੰਦੇ ਆ ਹੁਣ ਤਾਂ ਸੁਪਨਿਆਂ ਵਿੱਚ ਹੀ ਦਿਲ ਦੁਖਾਕੇ ਤੁਰ ਜਾਂਦੇ ਆ
Hassdi nE DiL mngYa munDa apNa PaSswrd Den tk Jaave
rishwat v nhi lenda meri jaan bakshan di ohda ishq menu bhut imandar lgda ae,
ਖੁਸ਼ੀਆ ਤਕਦੀਰ ਵਿਚ ਹੋਣੀਆਂ ਚਾਹੀਦੀਆਂ ਨੇ ੳਂਝ ਲੋਕ ਤਾਂ ਦੁਖੀ ਸਟੇਟਸਾ ਚ ਵੀ ਦੰਦ ਕੱਢ ਲੈਂਦੇ ਨੇ
lifetime ਅਸੀਂ tere ਦਿਲ ch ਕਰਨਾਂ stay ਵੇ every day ਤੈਨੂੰ paun ਲਈ main ਕਰਦੀ pray ਵੇ
Your email address will not be published. Required fields are marked *
Comment *
Name *
Email *