ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ… ਬੁਝ ਜਾਣਾ ਦੀਵਾ ਜਦ ਮੁਕ ਜਾਣਾ ਤੇਲ .
ਜਿਉਂਦੇ ਦੀ ਮੈ ਮੈ ਨਹੀ ਮੁੱਕਦੀ ਸ਼ੋਕ ਨੀ ਪੂਰੇ ਹੁੰਦੇ ਜਦੋ ਮਰਦਾ ਨਿੱਕੀ ਜਿਹੀ ਗੜਵੀ ‘ਚ ਆ ਜਾਂਦਾ
ਜਿੱਤਣ ਜਿੱਤਣ ਹਰ ਕੋਈ ਖੇਡੇ ਤੂੰ ਹਾਰਨ ਖੇਡ ਫ਼ਕੀਰਾ ਜਿੱਤਣ ਦਾ ਮੁੱਲ ਕੌਡੀ ਪੈਦਾ ਹਾਰਨ ਦਾ ਮੁੱਲ ਹੀਰਾ
ਨੀਵਾਂ ਇਨਾਂ ਵੀ ਨਾ ਹੋ , ਕੇ ਕੋਈ ਸਿਰ ਤੇ ਚੜ੍ਹ ਜਾਵੇ….. ਇਨਾਂ ਉੱਚਾ ਵੀ ਨਾ ਹੋ, ਕਿ ਕੋਈ ਪੈਰ Continue Reading..
ਸੀ ਜੋ ਕਿਸਮਤ ਚ ਲਿਖਿਅਾ ੳੁਹੀ ਮਿਲਿਅਾ ਮੈਨੂੰ ਤੇਰੇ ਕੋਲੋਂ, ਫਿਰ ਕਿੳੁਂ ਗੱਲਾਂ ਕਰਾਂ ਮੈਂ ਤੈਨੂੰ ਬਦਨਾਮ ਕਰਨ ਲੲੀ…
ਹੁੰਦਾ ਝੂਠ Promote, ਧੱਕੇ ਸੱਚਿਆਂ ਨੂੰ ਪੈਣ__ . ਜਿਹੜੇ ਸੱਚੀ ਗੱਲ ਕਹਿਣ, ਲਾਉਂਦੀ ਗੌਰਮਿੰਟ ਬੈਨ.
ਟਿੱਲੇ J ਪਰਨੇ ਦੇਖ ਜਜਮੈਂਟ ਕਰਨ ਲੱਗ ਜਾਣੀ ਓ J ਮੁੱਲ ਪਤਾ ਹੁੰਦਾ ਤਾਂ ਕਦਰ ਪਾਉਂਦੀਆਂ …hpy_ਤਲਵਾੜਾ
ਅੱਜ ਵੀ ਬੜੀ ਤਕਲੀਫ ਹੁੰਦੀ ਆ ਮੁਸਕਰਾਉਣ ਵੇਲੇ ਮੈਨੂੰ, ਕਿਸੇ ਨਾਲ ਬੇ-ਹਿਸਾਬ ਪਿਆਰ ਜੋ ਕੀਤਾ ਸੀ।।
ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ.. ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..
Your email address will not be published. Required fields are marked *
Comment *
Name *
Email *