ਵੇਚ ਤੀ ਜ਼ਮੀਰ ਲੋਕਾਂ ਨੇ ਗੱਲ ਸਮਝੋ ਬਾਹਰ ਹੋ ਗਈ
ਬਹੁਤ ਜਾਣਦੇ ਆ ਮੈਨੂੰ, ਪਰ ਕੋਈ ਹੀ ਜਾਣਦਾ ਮੈਨੂੰ..!
ਥੋੜਾ ਜਿਹਾ ਵੀ ਨਹੀ ਪਿਘਲਿਅਾ ਦਿਲ ੲਿੰਨਾ ਕੀਮਤੀ ਪੱਥਰ ਕਿਥੋ ਖਰੀਦਿਅਾ…
ਉਹ ਸਾਡੇ ਤੇ ਉਗਲਾਂ ਹੀ ਚੱਕ ਸਕਦੇ … ਔਕਾਤ ਨਹੀਂ ਜਿੰਨਾਂ ਦੀ ਸਾਨੂੰ ਹੱਥ ਪਾਉਣ ਦੀ.
ਜਨਮ-ਜਨਮ ਦਾ ਵਾਦਾ ਨਹੀ_ ਨਾ ਇਕਠੇ ਮਰਨ ਦੀ ਕਸਮ ਕੋਈ ਜਦ ਤਕ ਧੜਕੁ ਦਿਲ ਮੇਰਾ, ਉਦੋ ਤਕ ਜ਼ਿੰਦਗੀ ਤੇਰੀ ਹੋਈ
ਤੇਰੇ ਵਾਂਗ ਮੌਸਮ ਵੀ ਡਰਾਮੇ ਕਰਦਾ ਨਾ ਠੰਡ ਲੱਗਦੀ ਨਾ ਗਰਮੀ …!!
Hassdi nE DiL mngYa munDa apNa PaSswrd Den tk Jaave
ਦੁਨਿਆਂ ਤਾ ਰੰਗਲੀ ਏ ਸਾਡੇ ਚਾਅ ਹੀ ਫਿੱਕੇ ਪੈ ਗਏ ,, ਜਿਹੜੇ ਸੁਪਨੇ ਤੂੰ ਵਿਖਾਏਂ ਉਹ ਸੁਪਨੇ ਹੀ ਰਹਿ ਗਏ Continue Reading..
ਉਹ ਚਾਹੁੰਦੇ ਸੀ ਅਸੀਂ ਮਰ ਜਾਈਏ।।।। ਸਾਡਾ ਦਿਲ ਜਿਨਾਹ ਤੇ ਮਰਿਆ ਸੀ।।।
Your email address will not be published. Required fields are marked *
Comment *
Name *
Email *