ਮੁੱਦਤਾਂ ਬਾਅਦ ਸੀ ਕਿਸੇ ਤੇ ਯਕੀਨ ਕੀਤਾ ਅੱਜ ਫਿਰ ਸਭ ਕੁਝ ਖਿਲਰ ਗਿਆ ।।।
ਜਿਨਾਂ ਉਡਣਾ ਹਵਾ ਦੇ ਵਿੱਚ ਉਡ ਸੱਜਣਾ ਅਖੀਰ ਨੂੰ ਜਮੀਨ ਦੇ ਹੀ ਉਤੇ ਆਉਣਾ ਏ ।
ਹੰਝੂ ਤਾਂ ਅਾਏ ਸੀ ਪਰ ਰੋਕ ਲਏ ਅੱਖਾਂ ਚ ਤੇਰਾ ਯਾਰ ਸੀ ਲੱਖਾਂ ਚ ਪਰ ਤੂੰ ਸਾਲੀਏ ਰੋਲ ਤਾਂ ਕੱਖਾਂ Continue Reading..
ਦਿਲ ਦੇ ਨੇੜੇ ਨੇੜੇ ਰਿਹਾ ਕਰ ਸੱਜਣਾ ਤੇਰਾ ਇਕ ਪਲ ਦੂਰ ਹੋਣਾ ਸਾਡੀ ਜਾਨ ਤੇ ਬਣ ਜਾਂਦਾ
ਇਜਾਜ਼ਤ ਚੀਜ਼ ਤੇਰੀ ਕੋਈ,ਚੱਕਣ ਲਈ ਦੇ-ਦੇ ਵੇ, ਤੇਰਾ ਕੋਈ ਪੁਰਾਣਾ ਮਫ਼ਲਰ,ਰੱਖਣ ਲਈ ਦੇ-ਦੇ ਵੇ।
ਕੋਈ ਇਨਸਾਨ ਬਾਹਰੋਂ ਕਿਵੇਂ ਦਾ ਹੈ ਇਹ ਸ਼ੀਸਾ ਦੱਸ ਦਿੰਦਾ ਹੈ ਤੇ ਇਨਸਾਨ ਅੰਦਰੋਂ ਕਿਵੇਂ ਦਾ ਹੈ ਇਹ ਤਾਂ ਵਕਤ Continue Reading..
ਹੁਣ ਅਸੀਂ ਵੀ ਤੇਰੇ ਆਦੀ ਹੋ ਗਏ ਆ ਦੇਖੀ ਕਿਤੇ ਛੱਡ ਜਾਵੀਂ ਨਾ
ਮੇਰੀ ਸ਼ਾਇਰੀ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ … ਕਲ਼ਮ ਖੋਹ ਲਵੋ ਇਸਤੋਂ … ਇਸਦੇ ਲਫ਼ਜ਼ ਦਿੱਲ ਚੀਰਦੇ ਨੇ ।
ਪਿਅਾਰ ਨਿਭਾੳੁਣਾਂ ਲੋਕਾਂ ਨੂੰ ਅਾਪ ਨਹੀ ਅਾੳੁਂਦਾ ਤੇ ੲਿਲਜ਼ਾਮ ਦੂਸਰੇ ਤੇ ਲਾੲੀ ਜਾਂਦੇ ਨੇ
Your email address will not be published. Required fields are marked *
Comment *
Name *
Email *