ਯਕੀਨ ਕਰਦਿਆ ਦੀ ਜਵਾਨੀ ਲੰਘ ਚੱਲੀ.. ਦੁੱਖ ਸਹਿੰਦਿਆ ਦੀ ਉਮਰ
ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ
ਲੋਕਾਂ ਦਾ ਜਿੰਨਾ ਮਰਜ਼ੀ ਚੰਗਾ ਕਰਲੋ ਕਦਰ ਨਹੀਂ ਜਾਣਦੇ ਜਦੋਂ ਲੋੜ ਹਾਂ ਭਾਈ ਬਹੁਤ ਚੰਗੇ ਇਹ ਟਾਇਮ ਵਿਚ ਕੰਮ ਆਉਦੇ Continue Reading..
ਅੱਜ ਮੇਰੀ ਕਮਲੀ ਨੇ ਅਜੀਬ ਧਮਕੀ ਦੇ ਦਿੱਤੀ ਕਹਿੰਦੀ ਜੇ ਸ਼ਾਇਰੀ ਬਣਾਉਣੀ ਛੱਡ ਦਿੱਤੀ ਤਾਂ ਮੈਂ ਤੈਨੂੰ ਹੀ ਛੱਡ ਦੇਣਾ
ਦੁੱਖਦੀ ਰੱਗ ਤੇ ਹੱਥ ਧਰਦੇ ਲੋਕੀਂ ਦੇਖ ਝੜਾਈ ਅੱਜ ਕੱਲ ਸੜਦੇ ਲੋਕੀਂ
ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ . ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ Continue Reading..
ਕੋਈ ਸਾਨੂੰ ਵੀ ਪੱਥਰ ਦਾ ਦਿਲ ਲਿਆ ਦਿਉ ਦੋਸਤੋ, ਅਸੀ ਵੀ ਇਨਸਾਨਾਂ ਦੀ ਬਸਤੀ ਚ ਰਹਿਣਾ ਚਾਹੁੰਦੇਂ ਆਂ
ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ….
ਜੁਬਾਨ ਕੌੜੀ ਹੋਵੇ ਤਾਂ ਗਹਿਰਾ ਜ਼ਖਮ ਦਿੰਦੀ ਆ, ਪਰ ਜੇ ਮਿੱਠੀ ਹੋਵੇ ਤਾਂ ਵੈਸੇ ਹੀ ਕਤਲ ਕਰ ਦਿੰਦੀ ਆ
Your email address will not be published. Required fields are marked *
Comment *
Name *
Email *