Jina tere te yakeen, ona sahan te nahi ae…
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
ਹਰ ਸੁਪਨਾ ਸੱਚ ਹੋਣਾ ਚੰਗੀ ਗੱਲ ਨਹੀਂ, ਕਿਉਂਕਿ ਮੈਂ ਉੱਠ ਕੇ ਕਯੀ ਵਾਰ ਕਿਹਾ- “ਸ਼ੁਕਰ ਆ ਰੱਬਾ ਸੁਪਨਾ ਹੀ ਸੀ”🙂
ਜਦੋ ਸੱਚੀ-ਮੁੱਚੀ ਮਿਲੇ ਲੱਗੇ ਓਪਰਾ😊 ਜੇਹਾ…. .ਜਦੋ ਸੁਪਨੇ 😄’ਚ ਮਿਲੇ ਲੱਗੇ ਜੀਅ ਘਰ ਦਾ ….😍😍😘😘
ਇੱਕ ਓਹੀ ਤਾਂ ਸਮਜਣ ਵਾਲੀ ਸੀ ਮੈਨੂੰ, ਪਰ ਹੁਣ ਓ ਵੀ ਸਮਜਦਾਰ ਹੋ ਗਈ.
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ
ਲੰਗਰਾਂ ਦਾ ਪੁਛਦੇ ਨੇ ਫੰਡ ਸਾਥੋ ਕਮਲੇ, ਬਾਬੇ ਦੀ ਆ ਲਹਿਰ ਇਹ ਚਲਾਈ ਬੋਲਦੀ, ਸੂਰਮੇ ਨੀ ਬੋਲਦੇ ਚੜਾਈ ਬੋਲਦੀ…
Kya Batau Ek Tere Chale Jaane Se……. Andhere Itne Badhe ki Phir Kabhi Subah Na Huyi……
ਮਿੱਠਾ ਜਿਹਾ ਹਾਸਾ ਸੋਹਣੇ ਦਾ ਠੱਗੀ ਜਾਦਾ ਦਿਲ ਨੂੰ… ਇੱਕ ਗੱਭਰੂ ਪਿਆਰਾ ਦਿਨੋ ਦਿਨ ਲੱਗੀ ਜਾਦਾ ਦਿਲ ਨੂੰ…
Your email address will not be published. Required fields are marked *
Comment *
Name *
Email *