ਬਸ ਇਕ ਯਾਦ ਹੀ ਬਾਕੀ ਏ ਚੰਦਰੀ ਨਾ ਤਾਂ ਆਉਣ ਹਟ ਦੀ ਏ ਨਾ ਹੀ ਸਾਨੂੰ ਜਿਉਣ ਦਿੰਦੀ
ਜਿੰਮੇਦਾਰੀਆਂ ਨੇ ਰੋਲ ਦਿੱਤਾ ਜਨਾਬ ਪਾਲੇ ਤਾ ਸਾਡੀ ਬੇਬੇ ਨੇ ਵੀ ਚਾਵਾਂ ਨਾਲ ਸੀ
ਅੱਖਾ ਭਰੀਆਂ ਨੇ ਜ਼ੁਬਾਨ ਚੁੱਪ ਏ ਤੇ ਰੂਹ ਚੀਕ ਰਹੀ ਏ, ਪਰ ਤੈਨੂੰ ਤਾਂ ਪਤਾ ਵੀ ਨਈਂ ਹੋਣਾ ਮੇਰੇ ਤੇ Continue Reading..
ਮੂੰਹ ਦੇ ਮਿੱਠੇ ਤੋਂ ਤੇ ਰੰਗ ਦੇ ਚਿੱਟੇ ਤੋਂ ਅਸੀ ਥੋੜਾ ਦੂਰ ਹੀ ਰਹੀਦਾ
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ…. ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
ਦੇਖ਼ ਸ਼ਾਂਮ ਰੰਗੀਨ ਜਿਹੀ ਖ਼ਿੱਚ ਅਰਸ਼ਾਂ ਵੱਲ ਨੁੰ ਪਾਂਉਦੀ ਏ ,, ਤੁੰ ਛੱਡਦੇ ਖ਼ੇਹੜਾਂ ਇਸ਼ਕੇ ਦਾ ਦੇਖ਼ ਕੁਦਰਤ ਕਸਮਾਂ ਪਾਂਉਦੀ Continue Reading..
ਦਿਲ ਵੀ ਤੇਰਾ ਜਾਨ ਵੀ ਤੇਰੀ, ਤੂੰ ਸਾਹਾਂ ਤੋਂ ਵੀ ਪਿਆਰਾ . ਤੇਰੇ ਮੁਖੜੇ ਨੂੰ ਪੜ੍ਹ-ਪੜ੍ਹ ਕੇ, ਅੱਖੀਆਂ ਕਰਨ ਗੁਜ਼ਾਰਾ
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ 🥰
ਲੈਂਦੇ ਨਹੀ ਸੁਪਨੇ ਕਦੇ ਨੀਂਦ ਵਿੱਚ.. ਮਿਹਨਤ ਕਰ ਕੇ ਥੱਕ ਹਾਰ ਕੇ ਸੋ ਜਾਈ ਦਾ..
Your email address will not be published. Required fields are marked *
Comment *
Name *
Email *